spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਨੇ ਪਿੰਡ ਬਗੌਲ ਵਿਖੇ ਮੀਟਿੰਗ ਕੀਤੀ

ਜਗਰੂਪ ਸਿੰਘ ਸੇਖਵਾਂ ਨੇ ਪਿੰਡ ਬਗੌਲ ਵਿਖੇ ਮੀਟਿੰਗ ਕੀਤੀ

ਕਾਦੀਆ 7 ਜੁਲਾਈ (ਸਲਾਮ ਤਾਰੀ) ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਪਿੰਡ ਬਗੋਲ ਵਿਖੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਚਰਚਾ ਕਰਨ ਲਈ ਮੀਟਿੰਗ ਕੀਤੀ ਗਈ । ਇਸ ਮੌਕੇ ਪਰਮਜੀਤ ਸਿੰਘ ਬਾਗੋਲ, ਡਾਕਟਰ ਬਲਜੀਤ ਸਿੰਘ ਸਾਬਕਾ ਸੰਮਤੀ ਮੈਂਬਰ, ਜਗਦੀਸ਼ ਸਿੰਘ, ਵਿਜੇ ਕੁਮਾਰ, ਭਗਤ ਰਾਮ, ਪ੍ਰੇਮ ਲਾਲ, ਇੰਸਪੈਕਟਰ ਬੰਸੀ ਲਾਲ ਪਿੰਡ ਬਗੋਲ਼ ਤੋਂ ਅਤੇ ਜਥੇਦਾਰ ਸੋਹਣ ਸਿੰਘ ਨੈਨੇਕੋਟ, ਕੁਲਵੰਤ ਸਿੰਘ ਮੋਤੀ ਭਾਟੀਆ, ਮਨਜੀਤ ਸਿੰਘ ਸਾਬਕਾ ਸਰਪੰਚ ਢੇਸੀਆਂ, ਲਵਪ੍ਰੀਤ ਲਾਡੀ, ਗੁਰਨਾਮ ਸਿੰਘ, ਨਵਤੇਜ ਸਿੰਘ, ਸੁਖਦੀਪ ਸਿੰਘ, ਪਲਜੀਤ ਸਿੰਘ, ਪਲਜਿੰਦਰ ਸਿੰਘ, ਨਵਜੋਤ ਸਿੰਘ ਢੇਸੀਆਂ ਤੋਂ ਹਾਜਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments