ਪਿੰਡ ਬੱਲੜਵਾਲ ਵਿਖੇ ਵੈਕਸੀਨ ਲਗਾਈ

0
215

ਕਾਦੀਆ 7 ਜੁਲਾਈ (ਸਲਾਮ ਤਾਰੀ) ਅੱਜ DC ਸਾਹਿਬ ਦੀਆ ਹਿਦਾਇਤਾਂ ਮੁਤਾਬਿਕ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ covid 19, ਦੀ ਵੈਕਸੀਨ ਪਿੰਡ ਬੱਲੜਵਾਲ ਵਿਖੇ 40 ਲੋਕਾਂ ਨੂ ਲਗਾਈ ਗਈ ਗਈ ਇਸ ਮੌਕੇ ਪਰਮਜੀਤ ਕੌਰ ANM ਹਰਪਿੰਦਰ ਸਿੰਘ Hi ਗੁਰਮੀਤ ਕੌਰ ਆਸਾ ਵਰਕਰ blo ਕੁਲਵੰਤ ਕੌਰ ਆਂਗਨਵਾੜੀ ਰੁਪਿੰਦਰ ਕੌਰ ਸਰਪੰਚ ਰਤਨ ਸਿੰਘ ਹਾਜਰ ਸਨ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਗਈ ਤਾਂ ਜੋ ਆਉਣ ਵਾਲੀ ਮਹਾਮਾਰੀ ਤੋਂ ਬਚਿਆ ਜਾ ਸਕੇ

Previous articleਵਿਸ਼ਵ ਆਬਾਦੀ ਪੰਦਰਵਾੜੇ ਤਹਿਤ ਕੀਤੀ ਬੈਠਕ*
Next articleਮੇਅਰ ਸੁਖਦੀਪ ਸਿੰਘ ਤੇਜਾ ਤੇ ਚੇਅਰਮੈਨ ਕਸਤੂਰੀ ਲਾਲ ਸੇਠ ਨੇ ਗੁਰੂ ਨਾਨਕ ਕਲੋਨੀ ਵਿਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ
Editor-in-chief at Salam News Punjab

LEAVE A REPLY

Please enter your comment!
Please enter your name here