spot_img
Homeਮਾਝਾਗੁਰਦਾਸਪੁਰਸੜਕ ਹਾਦਸੇ ਵਿੱਚ ਨੋਜਵਾਨ ਗੰਭੀਰ ਜ਼ਖਮੀ

ਸੜਕ ਹਾਦਸੇ ਵਿੱਚ ਨੋਜਵਾਨ ਗੰਭੀਰ ਜ਼ਖਮੀ

ਕਾਦੀਆਂ 24 ਮਾਰਚ (ਸਲਾਮ ਤਾਰੀ) ਕਾਦੀਆਂ ਹਰਚੋਵਾਲ ਰੋਡ ਤੇ ਡੱਲਾ ਮੋੜ ਲਾਗੇ ਇਕ ਬਲੈਰੋ ਗੱਡੀ ਅਤੇ ਮੋਟਰਸਾਈਕ ਸਵਾਰ ਨੋਜਵਾਨ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਈਆ ਹੈ। ਮਿਲੀ ਜਾਨਕਾਰੀ ਅਨੂਸਾਰ ਜਤਿੰਦਰ ਸਿੰਘ ਪਿੰਡ ਭਾਮੜੀ ਅਪਣੇ ਮੋਟਰਸਾਈਕਲ ਤੇ ਸਵਾਰ ਬਟਾਲਾ ਵਲੋ ਆ ਰਿਹਾ ਸੀ ਦੂਜੇ ਪਾਸੇ ਇਕ ਬਲੈਰੋ ਨਾਲ ੳਸ ਦੀ ਟੱਕਰ ਜੋ ਗਈ। ਜਿਸ ਨਾਲ ਜਤਿੰਦਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕਾਦੀਆਂ ਦੇ ਇਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਈਆ ਗਿਆ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments