spot_img
Homeਮਾਝਾਗੁਰਦਾਸਪੁਰ400 ਰੁਪਏ ਦੇ ਲੈਣ ਦੇਣ ਦੇ ਚਲਦੇ ਨੋਜਵਾਨ ਦਾ ਕਤਲ

400 ਰੁਪਏ ਦੇ ਲੈਣ ਦੇਣ ਦੇ ਚਲਦੇ ਨੋਜਵਾਨ ਦਾ ਕਤਲ

ਕਾਦੀਆ 21 ਮਾਰਚ (ਸਲਾਮ ਤਾਰੀ)ਕਾਦੀਆ ਦੇ ਨਜ਼ਦੀਕ ਪਿੰਡ ਸਲਾਹਪੁਰ ਵਿਖ਼ੇ 400 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਨੋਜਵਾਨਾ ਚ ਹੋਈਆ ਝਗੜਾ। ਜਿਸ ਵਿੱਚ ਇੱਕ ਨੋਜਵਾਨ ਦੀ ਮੋਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸਲਾਹਪੁਰ ਦਾ ਨੋਜਵਾਨ ਸੁਖਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਜਿਸ ਨੇ ਆਪਣੇ ਦੋਸਤਾਂ ਕੋਲੋ 400 ਰੁਪਏ ਦਿਹਾੜੀ ਦੇ ਪੈਸੇ ਲੈਣੇ ਸੀ ਅਤੇ ਪੈਸੇ ਮੰਗਣ ਤੋਂ ਬਾਅਦ ਉਸ ਦੇ ਦੋਸਤਾਂ ਨੇ ਸੁਖਪ੍ਰੀਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ਼ ਸੁਖਪ੍ਰੀਤ ਦੀ ਮੋਕੇ ਤੇ ਮੋਤ ਹੋ ਗਈ। ਪੁਲਸ ਨੇ ਮਾਮਲਾ ਦਰਜ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments