ਚੇਅਰਮੈਨ ਜਗਰੂਪ ਸੇਖਵਾਂ ਦੀ ਅਗੁਵਾਈ ਵਿਚ ਸ਼ਹਿਰ ਧਾਰੀਵਾਲ ਦਾ ਵਿਕਾਸ ਤੇਜੀ ਨਾਲ ਕਰਵਾਇਆ ਜਾਵੇਗਾ/ਪ੍ਰਧਾਨ ਅਸ਼ਵਨੀ ਦੁੱਗਲ

0
20

ਧਾਰੀਵਾਲ 16 ਮਾਰਚ (ਸ਼ਰਮਾ)
ਹਲਕਾ ਕਾਦੀਆਂ ਦੇ ਇੰਚਾਰਜ ਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗੁਵਾਈ ਵਿਚ ਸ਼ਹਿਰ ਧਾਰੀਵਾਲ ਦੇ ਵਿਕਾਸ ਕਾਰਜਾਂ ਕਰਵਾਏ ਜਾ ਰਹੇ ਹਨ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਦੁੱਗਲ (ਹੈਪੀ) ਨੇ ਕੀਤਾ, ਪ੍ਰਧਾਨ ਅਸ਼ਵਨੀ ਦੁੱਗਲ ਨੇ ਦੱਸਿਆ ਕਿ ਜਲਦੀ ਹੀ ਸੀਵਰੇਜ਼ ਸਿਸਟਮ ਦੇ ਲਈ ਚੇਅਰਮੈਨ ਜਗਰੂਪ ਸੇਖਵਾਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਲਿਆ ਕੇ ਆ ਰਹੇ ਹਨ,, ਪ੍ਰਧਾਨ ਅਸ਼ਵਨੀ ਦੁੱਗਲ ਨੇ ਦੱਸਿਆ ਕਿ ਸ਼ਹਿਰ ਵਿੱਚ ਸਟ੍ਰੀਟ ਲਾਈਟਾ ਚਲ ਰਹੀਆਂ ਹਨ, ਸਫ਼ਾਈ ਵਿਵਸਥਾ ਵੀ ਠੀਕ ਹੈ,, ਟਰੈਫਿਕ ਸਮੱਸਿਆ ਤੇ ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਹੱਲ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਹੈ,, ਉਹਨਾਂ ਨੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਬਿਲਕੁਲ ਵੀ ਨਾ ਲਗਾਉਣ,,

Previous articleभाजपा मंडल अध्यक्ष गौरव राजपूत ने मंडल कार्यकारिणि की जारी की सूची गुरजीत कुमार तथा रजनीश महाजन बने महासचिव
Next articleਸ਼ਾਹਨਿਲ ਨੂੰ ਮਿਲਿਆ ਭਾਰਤ ਦਾ ਵੀਜ਼ਾ, ਅਪਰੈਲ ‘ਚ ਹੋਵੇਗਾ ਬਟਾਲਾ ਸ਼ਹਿਰ ‘ਚ ਵਿਆਹ
Editor-in-chief at Salam News Punjab

LEAVE A REPLY

Please enter your comment!
Please enter your name here