spot_img
Homeਮਾਝਾਗੁਰਦਾਸਪੁਰਜਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਹੀ ਮੇਰੇ ਜੀਵਨ ਦਾ ਮੁੱਖ ਉਦੇਸ਼ ਹੈ/ਮੈਡਮ...

ਜਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਹੀ ਮੇਰੇ ਜੀਵਨ ਦਾ ਮੁੱਖ ਉਦੇਸ਼ ਹੈ/ਮੈਡਮ ਬਬੀਤਾ ਖੋਸਲਾ

ਧਾਰੀਵਾਲ 13 ਮਾਰਚ (ਸ਼ਰਮਾ)
ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਹੀ ਮੇਰੇ ਜੀਵਨ ਦਾ ਮੁੱਖ ਉਦੇਸ਼ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਸਟੇਟ ਜੁਆਇੰਟ ਸੈਕਟਰੀ ਮੈਡਮ ਖੋਸਲਾ ਨੇ ਕੀਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰਾਜਨੀਤੀ ਵਿੱਚ ਆਉਣ ਦਾ ਮੁੱਖ ਕਾਰਨ ਸਮਾਜ ਸੇਵਾ ਹੈ,, ਪੰਜਾਬ ਵਿਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ,ਉਹ ਲੋਕ ਮਸਲਿਆਂ ਦਾ ਹੱਲ ਕਰਵਾ ਰਹੇ ਹਨ,, ਉਹਨਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਕਿਸੇ ਤਰ੍ਹਾ ਤਰ੍ਹਾਂ ਦੀ ਸਹਾਇਤਾ ਦੀ ਜ਼ਰੂਰਤ ਹੋਵੇ ਉਹ ਸੰਪਰਕ ਕਰ ਸਕਦਾ ਹੈ,ਅੱਜ ਆਪਣੇ ਵਿਆਹ ਦੀ 23ਵੀ ਵਰ੍ਹੇਗੰਢ ਮੌਕੇ, ਸਟੇਟ ਜੁਆਇੰਟ ਸੈਕਟਰੀ ਮੈਡਮ ਬਬੀਤਾ ਖੋਸਲਾ ਨੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਿਆ , ਇਸ ਮੌਕੇ ਤੇ ਹੋਰਨਾਂ ਦੇ ਇਲਾਵਾ ਡਾਕਟਰ ਰਾਜੇਸ਼ ਮਸੀਹ, ਪ੍ਰਿੰਸ, ਸੋਨੀਆ, ਗੁੱਡੀ, ਗਗਨ ਆਦਿ ਹਾਜ਼ਰ ਸਨ

RELATED ARTICLES
- Advertisment -spot_img

Most Popular

Recent Comments