spot_img
Homeਮਾਝਾਗੁਰਦਾਸਪੁਰਐਸਐਸਪੀ ਗੁਰਦਾਸਪੁਰ ਸ੍ਰੀ ਦਾਯਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੀਆਂ ਹਦਾਇਤਾਂ ਤੇ ਧਾਰੀਵਾਲ...

ਐਸਐਸਪੀ ਗੁਰਦਾਸਪੁਰ ਸ੍ਰੀ ਦਾਯਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੀਆਂ ਹਦਾਇਤਾਂ ਤੇ ਧਾਰੀਵਾਲ ਪੁਲਿਸ ਵੱਲੋਂ ਸ਼ਹਿਰ ਵਿਚ ਕੱਢਿਆ ਗਿਆ ਫਲੈਗ ਮਾਰਚ/ਐਸਐਚਓ ਸਰਬਜੀਤ ਸਿੰਘ ਚਾਹਲ

ਧਾਰੀਵਾਲ 13 ਮਾਰਚ (ਸ਼ਰਮਾ)
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਜਾ ਰਹੇ ਜੀ-8 ਸ਼ਿਖਰ ਸੰਮੇਲਨ ਨੂੰ ਲੈ ਕੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਦੀ ਹਦਾਇਤਾਂ ਤੇ ਧਾਰੀਵਾਲ ਪੁਲਿਸ ਵਲੋਂ ਐਸ ਐਚ ਓ ਸਰਬਜੀਤ ਸਿੰਘ ਚਾਹਲ ਵੱਲੋਂ ਸਮੁੱਚੇ ਮੁਲਾਜਮ ਸਾਥੀਆਂ ਨੂੰ ਨਾਲ ਲੈਕੇ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ, ਐਸਐਚਓ ਸਰਬਜੀਤ ਸਿੰਘ ਚਾਹਲ ਨੇ ਦੱਸਿਆ ਕਿ ਅੱਜ ਉਹਨਾ ਵਲੋ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ ਹੈ,, ਉਨ੍ਹਾਂ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਕੋਈ ਸ਼ਕਤੀ ਵਿਅਕਤੀ ਜਾਂ ਕੋਈ ਵਸਤੂ ਨਜ਼ਰ ਆਉਂਦੀ ਹੈ ਤਾਂ ਤੁਰੰਤ ਉਸ ਨੂੰ ਸੰਪਰਕ ਕੀਤਾ ਜਾਵੇ,, ਇਸ ਮੌਕੇ ਤੇ ਮੁੱਖ ਮੁਨਸ਼ੀ ਮੋਹਿੰਦਰਪਾਲ, ਐਸ ਆਈ ਦਵਿੰਦਰ ਸਿੰਘ, ਨਿਰਮਲ ਸਿੰਘ, ਗੁਰਪੇਜ਼ ਸਿੰਘ,ਰਮੇਸ਼ ਕੁਮਾਰ,ਹਰਭਜਨ ਸਿੰਘ, ਸੁਰਤੀ ਸਿੰਘ , ਬਲਜਿੰਦਰ ਕੌਰ ,ਪਰਗਟ ਸਿੰਘ ਹਰਭਜਨ ਸਿੰਘ, ਦਿਲਜੋਤ ਸਿੰਘ ਆਦਿ ਹਾਜ਼ਰ ਸਨ

RELATED ARTICLES
- Advertisment -spot_img

Most Popular

Recent Comments