ਕਾਦੀਆਂ 4 ਮਾਰਚ (ਸਲਾਮ ਤਾਰੀ) ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀਆਂ ਤੋ ਪੈਦਲ ਚੱਲ ਕੇ ਚੋਲਾ ਸਾਹਿਹਬ ਦੇ ਦਰਸ਼ਨਾ ਲਈ ਸੰਗ ਦੇ ਰੂਪ ਵਿੱਚ ਸੰਗਤ ਜਦੋ ਕਾਦੀਆਂ ਪਹੁੰਚੀ ਤਾਂ ਜਗਾ ਜਗਾ ਲੋਕਾਂ ਲੰਗਰ ਲਗਾਏ ਗਏ।
ਮਸਲਿਮ ਜਮਾਤ ਅਹਿਮਦੀਆ ਵਲੋਂ ਵੀ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਜਗਾ ਜਗਾ ਮੈਡੀਕਲ ਕੈੰਪ ਅਤੇ ਲੰਗਰ ਲਗਾਈਆ ਗਿਆ। ਇਸ ਮੋਕੇ ਅਹਿਮਦੀਆ ਯੂਥ ਵਿੰਗ ਦੇ ਨੋਜਵਾਨਾਂ ਵਲੋਂ ਸੰਗ ਲ਼ੰਘਣ ਤੋ ਬਾਦ ਪੂਰੇ ਕਾਦੀਆਂ ਵਿਚ ਸਫਾਈ ਕੀਤੀ ਗਈ।