spot_img
Homeਮਾਝਾਗੁਰਦਾਸਪੁਰਰਾਮ ਨੌਮੀ ਮੌਕੇ ਠਾਕੁਰਦੁਆਰਾ ਮੰਦਿਰ ਵਿਖੇ ਵਿਸ਼ੇਸ਼ ਮੀਟਿੰਗ

ਰਾਮ ਨੌਮੀ ਮੌਕੇ ਠਾਕੁਰਦੁਆਰਾ ਮੰਦਿਰ ਵਿਖੇ ਵਿਸ਼ੇਸ਼ ਮੀਟਿੰਗ

ਕਾਦੀਆਂ 3 ਮਾਰਚ (ਮੁਨੀਰਾ ਸਲਾਮ ਤਾਰੀ):
ਰਾਮ ਨੌਮੀ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਵੀਰਵਾਰ ਦੇਰ ਸ਼ਾਮ ਸਥਾਨਕ ਠਾਕੁਰਦੁਆਰਾ ਮੰਦਰ ਵਿਖੇ ਨਰੇਸ਼ ਅਰੋੜਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਉਨ੍ਹਾਂ ਦੱਸਿਆ ਕਿ 30 ਮਾਰਚ ਨੂੰ ਸਵੇਰੇ 10:00 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ, ਉਪਰੰਤ ਸ਼ਾਮ 5:00 ਵਜੇ ਵਿਸ਼ਾਲ ਸ਼ੋਭਾ ਯਾਤਰਾ ਸਜਾਇਆ ਜਾਵੇਗਾ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਨੁਮਾਇੰਦੇ ਭਾਗ ਲੈਣਗੇ। ਮੀਟਿੰਗ ਦੀ ਸਮਾਪਤੀ ਉਪਰੰਤ ਹਰ-ਹਰ ਮਹਾਦੇਵ ਦੇ ਜੈਕਾਰੇ ਲਗਾਏ ਗਏ।ਇਸ ਮੌਕੇ ਵਰਿੰਦਰ ਪ੍ਰਭਾਕਰ , ਜੋਗਿੰਦਰ ਪਾਲ ਭੁੱਟੋ , ਦਿਨੇਸ਼ ਅਬਰੋਲ , ਅਸ਼ਵਨੀ ਵਰਮਾ , ਅਸ਼ੋਕ ਸ਼ਰਮਾ ,ਅਮਿਤ ਮਹਾਜਨ , ਡਿੰਪਲ ਕੁਮਾਰ , ਵਰਿੰਦਰ ਖੋਸਲਾ ,ਡਿੰਪਲ ਭਨੋਟ , ਮਨਦੀਪ ਕੁਮਾਰ ,ਵਿਜੇ ਕੁਮਾਰ ਅਤੇ ਗੁਰਜੀਤ ਕੁਮਾਰ, ਰਾਜਕੁਮਾਰ ਜੁਲਕਾ ,ਵਿਲੀਅਮ ਭਾਟੀਆ , ਸੰਜੂ ਸੇਠ, ਨਰਿੰਦਰ ਕੁਮਾਰ ਭਾਟੀਆ ਆਦਿ ਹਾਜ਼ਰ ਸਨ।
ਕੈਪਸ਼ਨ ਹਰ ਹਰ ਮਹਾਦੇਵ ਦੇ ਜੈਕਾਰੇ ਲਗਾਉਂਦੇ ਸ਼ਰਧਾਲੂ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments