spot_img
Homeਮਾਝਾਗੁਰਦਾਸਪੁਰਚੇਅਰਮੈਨ ਜਗਰੂਪ ਸਿੰਘ ਸੇਖਵਾਂ ਇਕ ਪੜੇ ਲਿਖੇ ਤੇ ਸੂਝਵਾਨ ਨੇਤਾ ਹਨ/ਭੁਪਿੰਦਰ ਸਿੰਘ...

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਇਕ ਪੜੇ ਲਿਖੇ ਤੇ ਸੂਝਵਾਨ ਨੇਤਾ ਹਨ/ਭੁਪਿੰਦਰ ਸਿੰਘ ਖੂੰਡਾ

ਧਾਈਵਾਲ 3 ਮਾਰਚ (ਸ਼ਰਮਾ)
ਚੇਅਰਮੈਨ ਜਗਰੂਪ ਸੇਖਵਾਂ ਇਕ ਪੜੇ ਲਿਖੇ ਤੇ ਸੂਝਵਾਨ ਨੇਤਾ ਹਨ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਰਿੰਕਾ ਖੁੰਡੇ ਵਾਲੇ ਨੇ ਕੀਤਾ,, ਉਹਨਾ ਨੇ ਕਿਹਾ ਕਿ ਜਗਰੂਪ ਸੇਖਵਾਂ ਜੀ ਦੀ ਕਾਰਜਸ਼ੈਲੀ ਨੂੰ ਨੇੜਿਓਂ ਵੇਖਣ ਦੇ ਬਾਅਦ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਜਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ,, ਰਿੰਕਾ ਖੁੰਡੇ ਵਾਲਿਆ ਨੇ ਕਿਹਾ ਕਿ ਜਗਰੂਪ ਸੇਖਵਾਂ ਹਲਕਾ ਕਾਦੀਆਂ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾ ਰਹੇ ਹਨ, ਜਿਸ ਕਰਕੇ ਹਲਕਾ ਕਾਦੀਆਂ ਦੇ ਲੋਕ ਬਹੁਤ ਖੁਸ਼ ਹਨ,,

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments