ਅਰਜੁਨ ਪ੍ਰਤਾਪ ਸਿੰਘ ਬਾਜਵਾ ਨੇ ਗਰੀਬਾਂ ਨੂੰ ਰਾਸ਼ਨ ਵੰਡਿਆ

0
239

ਕਾਦੀਆ 6 ਜੁਲਾਈ (ਸਲਾਮ ਤਾਰੀ) ਅੱਜ ਸ. ਅਰਜੁਨ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਨਿਵਾਸ ਸਥਾਨ ਕਾਦੀਆਂ ਵਿਖੇ ਆਪਣੀ ਸਤਿਬਚਨ ਵੈਲਫੇਅਰ ਫਾਉਂਡੇਸ਼ਨ ਕਾਦੀਆਂ ਵਲੋਂ ਰਿਕਸ਼ਾ ਚਾਲਕਾਂ ਲੋੜਵੰਦ ਲੋਕਾਂ ਨੂੰ ਰਾਸ਼ਨ , ਮਾਸਕ ਅਤੇ ਸੈਨੀਟਾਈਜ਼ਰ ਵੰਡੇ।ਜ਼ਿਕਰਯੋਗ ਹੈ ਕਿ ਕੋਵਿਡ ਦੌਰਾਨ ਪਿਛਲੇ ਲੰਬੇ ਸਮੇਂ ਤੋਂ ਅਰਜੁਨ ਬਾਜਵਾ ਜੀ ਵਲੋਂ ਆਪਣੀ ਫਾਉਂਡੇਸ਼ਨ ਰਾਹੀੰ ਹਲਕੇ ਵਿੱਚ ਫ੍ਰੀ ਪੰਜ ਐਂਬੂਲੈਂਸਾਂ ਚਲਾਈਆਂ ਗਈਆਂ ਹਨ ਅਤੇ ਕਰੋਨਾਂ ਮਰੀਜ਼ਾਂ ਨੂੰ ਸਤਿਬਚਨ ਮੈਡੀਕਲ ਕਿੱਟਾਂ ਵੰਡੀਆਂ ਜਾ ਰਹੀਆਂ ਹਨ।

Previous articleਚੇਅਰਮੈਨ ਰਛਪਾਲ ਸਿੰਘ ਬੱਲ ਦੀ ਹੋਈ ਬੇਵਕਤੀ ਮੌਤ ਦਾ ਦੁੱਖ ਜਾਹਿਰ ਕਰਨ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਸ.ਫਤਹਿ ਜੰਗ ਸਿੰਘ ਬਾਜਵਾ
Next articleਜਗਰੂਪ ਸਿੰਘ ਸੇਖਵਾਂ ਨੇ ਪਿੰਡ ਕਾਹਲਵਾਂ ਚ ਕੀਤੀ ਮੀਟਿੰਗ
Editor-in-chief at Salam News Punjab

LEAVE A REPLY

Please enter your comment!
Please enter your name here