Home ਗੁਰਦਾਸਪੁਰ ਚੇਅਰਮੈਨ ਰਛਪਾਲ ਸਿੰਘ ਬੱਲ ਦੀ ਹੋਈ ਬੇਵਕਤੀ ਮੌਤ ਦਾ ਦੁੱਖ ਜਾਹਿਰ ਕਰਨ...

ਚੇਅਰਮੈਨ ਰਛਪਾਲ ਸਿੰਘ ਬੱਲ ਦੀ ਹੋਈ ਬੇਵਕਤੀ ਮੌਤ ਦਾ ਦੁੱਖ ਜਾਹਿਰ ਕਰਨ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਸ.ਫਤਹਿ ਜੰਗ ਸਿੰਘ ਬਾਜਵਾ

147
0

ਕਾਦੀਆ 6 ਜੁਲਾਈ (ਸਲਾਮ ਤਾਰੀ) ਚੇਅਰਮੈਨ ਰਛਪਾਲ ਸਿੰਘ ਬੱਲ ਦੀ ਹੋਈ ਬੇਵਕਤੀ ਮੌਤ ਦਾ ਦੁੱਖ ਜਾਹਿਰ ਕਰਨ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਸ.ਫਤਹਿ ਜੰਗ ਸਿੰਘ ਬਾਜਵਾ ਹਲਕਾ ਵਿਧਾਇਕ ਕਾਦੀਆ ! ਇਸ ਤੋਂ ਇਲਾਵਾ ਪਿੰਡ ਖਾਨ ਮਲੱਕ ਦੇ ਸਾਬਕਾ ਸਰਪੰਚ ਮੱਖਣ ਸਿੰਘ ਦੀ ਹੋਈ ਮੌਤ ਦਾ ਅਫਸੋਸ ਕਰਨ ਓਹਨਾਂ ਦੇ ਨਿਵਾਸ ਵਿਖੇ ਪਹੁੰਚੇ

Previous articleਕਈ ਪਰਿਵਾਰ ਕਾਂਗਰਸ ਵਿਚ ਸ਼ਾਮਿਲ
Next articleਅਰਜੁਨ ਪ੍ਰਤਾਪ ਸਿੰਘ ਬਾਜਵਾ ਨੇ ਗਰੀਬਾਂ ਨੂੰ ਰਾਸ਼ਨ ਵੰਡਿਆ
Editor at Salam News Punjab

LEAVE A REPLY

Please enter your comment!
Please enter your name here