ਕਈ ਪਰਿਵਾਰ ਕਾਂਗਰਸ ਵਿਚ ਸ਼ਾਮਿਲ

0
199

ਕਾਦੀਆ 6 ਜੁਲਾਈ (ਸਲਾਮ ਤਾਰੀ) ਕਾਦੀਆਂ ਵਾਰਡ ਨੰਬਰ 1 ਵਿੱਚ ਮਾਲੀ ਪਰਿਵਾਰ ਵਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸ.ਫਤਹਿ ਜੰਗ ਸਿੰਘ ਬਾਜਵਾ ਜੀ ਅਗਵਾਈ ਵਿੱਚ ਸਾਬਕਾ ਕੌਂਸਲਰ ਹਰਦੀਪ ਸਿੰਘ ਬੁੱਟਰ ਸਮੇਤ ਕਈ ਪਰਿਵਾਰ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਨਾਲ ਜੁੜੇ ਇਸ ਮੌਕੇ ਕਈ ਕਾਂਗਰਸੀ ਵਰਕਰ ਪ੍ਰੋਗਰਾਮ ਵਿਚ ਸ਼ਾਮਿਲ ਸਨ

Previous articleਜਗਰੂਪ ਸਿੰਘ ਸੇਖਵਾਂ ਨੇ ਲੰਗਾਹ ਮਾਰਕੀਟ ਧਾਰੀਵਾਲ ਵਿਖੇ ਆਸ਼ੂ ਦੇ ਘਰ ਮੀਟਿੰਗ ਕੀਤੀ।
Next articleਚੇਅਰਮੈਨ ਰਛਪਾਲ ਸਿੰਘ ਬੱਲ ਦੀ ਹੋਈ ਬੇਵਕਤੀ ਮੌਤ ਦਾ ਦੁੱਖ ਜਾਹਿਰ ਕਰਨ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਸ.ਫਤਹਿ ਜੰਗ ਸਿੰਘ ਬਾਜਵਾ
Editor-in-chief at Salam News Punjab

LEAVE A REPLY

Please enter your comment!
Please enter your name here