Home ਗੁਰਦਾਸਪੁਰ ਜਗਰੂਪ ਸਿੰਘ ਸੇਖਵਾਂ ਨੇ ਲੰਗਾਹ ਮਾਰਕੀਟ ਧਾਰੀਵਾਲ ਵਿਖੇ ਆਸ਼ੂ ਦੇ ਘਰ...

ਜਗਰੂਪ ਸਿੰਘ ਸੇਖਵਾਂ ਨੇ ਲੰਗਾਹ ਮਾਰਕੀਟ ਧਾਰੀਵਾਲ ਵਿਖੇ ਆਸ਼ੂ ਦੇ ਘਰ ਮੀਟਿੰਗ ਕੀਤੀ।

130
0

ਕਾਦੀਆ 6 ਜੁਲਾਈ (ਸਲਾਮ ਤਾਰੀ) ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਲੰਗਾਹ ਮਾਰਕੀਟ ਧਾਰੀਵਾਲ ਵਿਖੇ ਆਸ਼ੂ ਦੇ ਘਰ ਮੀਟਿੰਗ ਕੀਤੀ। ਇਸ ਮੌਕੇ ਆਸ਼ੂ, ਤਰਸੇਮ ਮਸੀਹ, ਅਸ਼ੋਕ ਮਸੀਹ, ਤਰਸੇਮ ਮਸੀਹ, ਪ੍ਰੇਮ ਮਸੀਹ, ਮੁਨੀਰ ਮਸੀਹ, ਇਮੈਨੁਅਲ ਮਸੀਹ, ਰੂਬੀ ਮਸੀਹ ਧਾਰੀਵਾਲ ਤੋਂ ਅਤੇ ਰੋਬਿਨ ਮਸੀਹ ਕਾਕਾ ਆਲੋਵਾਲ, ਸਾਬਾ ਭੱਟੀ, ਡੈਨੀਅਲ ਭੱਟੀ ਫਤਹਿਨੰਗਲ, ਬਾਊ ਹੰਸਰਾਜ ਸਾਬਕਾ ਸਰਪੰਚ ਫੱਜੂਪੁਰ, ਸੁਰਿੰਦਰ ਬੱਗਾ ਫੱਜੂਪੁਰ, ਐਡਵੋਕੇਟ ਇੰਦਰਜੀਤ ਬਾਜਵਾ ਲੇਹਲ, ਦਿਲਬਾਗ ਸਿੰਘ ਘੁੰਮਣ, ਮੋਨੂੰ ਸਹੋਤਾ, ਸੁਰਜੀਤ ਸਿੰਘ ਸਾਬਕਾ ਸਰਪੰਚ ਛੋਟੇਪੁਰ, ਫਰਜੰਦ ਰਣੀਆ, ਬੀਬੀ ਰੇਨੂ ਕੰਗ, ਅਮਨ ਖੋਸਲਾ ਬਟਾਲਾ, ਨਰਿੰਦਰ ਸਿੰਘ ਘੁੰਮਣ, ਸਵਿੰਦਰ ਘੁੰਮਣ, ਰਣਜੀਤ ਸਿੰਘ ਘੁੰਮਣ ਹਾਜਰ ਸਨ ।

Previous articleਜਗਰੂਪ ਸਿੰਘ ਜਸੇਖਵਾਂ ਵੱਲੋਂ ਪਿੰਡ ਜਾਪੂਵਾਲ ਦੀ ਸੰਗਤ ਨਾਲ ਮੀਟਿੰਗ
Next articleਕਈ ਪਰਿਵਾਰ ਕਾਂਗਰਸ ਵਿਚ ਸ਼ਾਮਿਲ
Editor at Salam News Punjab

LEAVE A REPLY

Please enter your comment!
Please enter your name here