spot_img
Homeਮਾਝਾਗੁਰਦਾਸਪੁਰਹਲਕਾ ਵਿਧਾਇਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਐਡਵੋਕੇਟ ਅਮਰਪਾਲ ਸਿੰਘ ਨੇ ਪਿੰਡ ਢੱਪਈ ਦੇ...

ਹਲਕਾ ਵਿਧਾਇਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਐਡਵੋਕੇਟ ਅਮਰਪਾਲ ਸਿੰਘ ਨੇ ਪਿੰਡ ਢੱਪਈ ਦੇ ਵਿਕਾਸ ਕੱਮਾਂ ਦਾ ਕੀਤਾ ਉਧਘਾਟਨ

ਕਾਦੀਆਂ 25 ਫਰਵਰੀ(ਸਲਾਮ ਤਾਰੀ) ਸ਼੍ਰੀ ਹਰਗੋਬਿੰਦਪੁਰ ਹਲਕਾ ਦੇ ਪਿੰਡ ਢੱਪਈ ਵਿੱਖੇ ਅੱਜ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਪਿੰਡ ਦੇ ਵਿਾਕਸ ਕੱਮਾਂ ਦਾ ਉਧਘਾਟਨ ਕੀਤਾ। ਇਸ ਮੋਕੇ ੳਹਨਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਵਿਕਾਸ ਦੇ ਕੱਮਾਂ ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਪਿਛਲੀਆਂ ਸਰਕਾਰਾਂ ਤੋ ਇਲਾਕਾ ਨਿਵਾਸੀ ਚੰਗੀ ਤਰਾਂ ਜਾਣੂ ਹੱਨ ਕਿ ਉਹਨਾਂ ਨੇ ਪਿੰਡ ਦਾ ਕਿੱਨਾ ਵਿਕਾਸ ਕੀਤਾ ਉਹਨਾਂ ਦਾ ਵਿਕਾਸ ਤੁਹਾਡੇ ਸਾਹਮਣੇ ਹੈ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ। ਉਹਨਾਂ ਕਿਹਾ ਕਿ ਹੁਣ ਆਮ ਆਦਮੀ ਦੀ ਸਰਕਾਰ ਹੈ ਅਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਪਹਿਲਾ ਟੀਚਾ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕੱਮ ਜੰਗੀ ਪੱਦਰ ਤੇ ਕਰਨਾ ਹੈ। ਅਮਰਪਾਲ ਸਿੰਘ ਨੇ ਕਿਹਾ ਕਿ ਮੈਂ ਆਮ ਜਨਤਾ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹਾਂ। ਇਸ ਮੋਕੇ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸੱਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments