spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਜਸੇਖਵਾਂ ਵੱਲੋਂ ਪਿੰਡ ਜਾਪੂਵਾਲ ਦੀ ਸੰਗਤ ਨਾਲ ਮੀਟਿੰਗ

ਜਗਰੂਪ ਸਿੰਘ ਜਸੇਖਵਾਂ ਵੱਲੋਂ ਪਿੰਡ ਜਾਪੂਵਾਲ ਦੀ ਸੰਗਤ ਨਾਲ ਮੀਟਿੰਗ

ਕਾਦੀਆ 6 ਜੁਲਾਈ (ਸਲਾਮ ਤਾਰੀ) ਐਡਵੋਕੇਟ ਜਗਰੂਪ ਸਿੰਘ ਜਸੇਖਵਾਂ ਵੱਲੋਂ ਪਿੰਡ ਜਾਪੂਵਾਲ ਦੀ ਸੰਗਤ ਨਾਲ ਮੀਟਿੰਗ ਕੀਤੀ ਗਈ ਤੇ ਪਿੰਡ ਵਾਲਿਆਂ ਦੀਆਂ ਮੁਸ਼ਕਿਲਾਂ ਸੁਣੀਆਂ । ਇਸ ਮੌਕੇ ਪਿੰਡ ਦੇ ਸ਼ੀਰਾ, ਸਾਬੀ, ਗੁਰਾ, ਸੋਨੂੰ, ਰੂਪਾ, ਸਾਨਾ, ਬੀਰੋ, ਸ਼ਾਂਤੀ, ਅੰਜੂ, ਸੱਬੀ, ਵੀਨਸ, ਮਜੀਤ ਅਤੇ ਸਾਬਾ ਭੱਟੀ, ਡੈਨੀਅਲ ਭੱਟੀ ਫਤਹਿਨੰਗਲ, ਬਾਊ ਹੰਸਰਾਜ ਸਾਬਕਾ ਸਰਪੰਚ ਫੱਜੂਪੁਰ, ਸੁਰਿੰਦਰ ਬੱਗਾ ਫੱਜੂਪੁਰ, ਐਡਵੋਕੇਟ ਇੰਦਰਜੀਤ ਬਾਜਵਾ ਲੇਹਲ, ਦਿਲਬਾਗ ਸਿੰਘ ਘੁੰਮਣ, ਮੋਨੂੰ ਸਹੋਤਾ, ਸੁਰਜੀਤ ਸਿੰਘ ਸਾਬਕਾ ਸਰਪੰਚ ਛੋਟੇਪੁਰ, ਫਰਜੰਦ ਰਣੀਆ, ਬੀਬੀ ਰੇਨੂ ਕੰਗ, ਅਮਨ ਖੋਸਲਾ ਬਟਾਲਾ, ਨਰਿੰਦਰ ਸਿੰਘ ਘੁੰਮਣ, ਸਵਿੰਦਰ ਘੁੰਮਣ, ਰਣਜੀਤ ਸਿੰਘ ਘੁੰਮਣ ਹਾਜਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments