ਜਗਰੂਪ ਸਿੰਘ ਸੇਖਵਾਂ ਨੇ ਪਿੰਡ ਛੌੜੀਆਂ ਵਿਚ ਮੀਟਿੰਗ ਕੀਤੀ

0
211

ਕਾਦੀਆ 6 ਜੁਲਾਈ (ਸਲਾਮ ਤਾਰੀ) ਅੱਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਪਿੰਡ ਛੌੜੀਆਂ ਬਾਂਗਰ ਵਿਖੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੇ ਘਰ ਅਗਾਮੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਵਿਚਾਰ ਚਰਚਾ ਕਰਨ ਲਈ ਮੀਟਿੰਗ ਕੀਤੀ ਗਈ । ਇਸ ਮੌਕੇ ਸੁਰਜੀਤ ਸਿੰਘ ਸਾਬਕਾ ਸਰਪੰਚ, ਤਰਸੇਮ ਲਾਲ, ਸਤਨਾਮ ਸਿੰਘ ਮੈਂਬਰ ਪੰਚਾਇਤ, ਸੁਲੱਖਣ ਸਿੰਘ, ਸਤਪਾਲ ਮਸੀਹ ਮੈਂਬਰ ਪੰਚਾਇਤ, ਲਾਲ ਮਸੀਹ ਸਾਬਕਾ ਮੈਂਬਰ ਪੰਚਾਇਤ, ਹਰਜਿੰਦਰ ਮਸੀਹ, ਹਰਭਜਨ ਸਿੰਘ, ਮਨਜਿੰਦਰ ਸਿੰਘ ਛੌੜੀਆਂ ਬਾਂਗਰ ਤੋਂ ਅਤੇ ਕਸ਼ਮੀਰ ਸਿੰਘ ਸੁਲਤਾਨਪੁਰ ਜ਼ੋਨ ਪ੍ਰਧਾਨ, ਪਿਆਰਾ ਸਿੰਘ ਸਾਬਕਾ ਸਰਪੰਚ ਸੈਦੋਵਾਲ ਖੁਰਦ ਹਾਜਰ ਸਨ ।

Previous articleਕਾਦੀਆ ਦਾ ਪਹਿਲਾ ਰੈਸਟੋਰੈਂਟ ਜਿਸ ਦਾ ਨਾਮ ਹੀ ਲਜ਼ੀਜ਼ ਹੈ
Next articleਜਗਰੂਪ ਸਿੰਘ ਜਸੇਖਵਾਂ ਵੱਲੋਂ ਪਿੰਡ ਜਾਪੂਵਾਲ ਦੀ ਸੰਗਤ ਨਾਲ ਮੀਟਿੰਗ
Editor-in-chief at Salam News Punjab

LEAVE A REPLY

Please enter your comment!
Please enter your name here