spot_img
Homeਮਾਝਾਗੁਰਦਾਸਪੁਰਪਿਤਾ ਦੀ ਮੋਤ ਤੋ ਬਾਦ ਵੀ ਨਵਦੀਪ ਕੋਰ ਨੇ ਹਿੱਮਤ ਨਹੀਂ ਹਾਰੀ...

ਪਿਤਾ ਦੀ ਮੋਤ ਤੋ ਬਾਦ ਵੀ ਨਵਦੀਪ ਕੋਰ ਨੇ ਹਿੱਮਤ ਨਹੀਂ ਹਾਰੀ ਵੇਟ ਲਿਫਟਿੰਗ ਵਿਚ ਦੋ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਕੀਤਾ ਰੋਸ਼ਨ

ਕਾਦੀਆਂ 23 ਫਰਵਰੀ (ਸਲਾਮ ਤਾਰੀ) ਕਾਦੀਆਂ ਦੀ ਰਹਿਣ ਵਾਲੀ ਵੇਟ ਲਿਫਟਰ ਨਵਦੀਪ ਕੋਰ ਜੋ ਕਿ ਗਰੀਬੀ ਤੋ ਤੰਗ ਆਪਣਾ ਜੱਦੀ ਪਿੰਡ ਛੱਡ ਕੇ ਆਪਣੇ ਮਾਮਾ ਜੀ ਦੇ ਘੱਰ ਕਾਦੀਆਂ ਰਹਿਣ ਲੱਗ ਪਈ। ਅਤੇ ਇਥੇ ਰਹਿ ਕੇ ਮੇਹਨਤ ਕਰਦੀ ਰਹੀ ਅਤੇ ਕਈ ਗੋਲਡ ਮੈਡਲ ਜਿੱਤਣ ਤੋ ਬਾਦ ਨੈਸ਼ਨਲ ਰਿਕਾਰਡ ਵੀ ਤੋੜਿਆ ਪਿਛਲੇ ਦਿਨੀ ਪਿਤਾ ਦੇ ਦੇਹਾਂਤ ਤੋ ਬਾਦ ਵੀ ਨਵਦੀਪ ਕੋਰ ਨੇ ਹਾਰ ਨਹੀਂ ਮੱਨੀ ਅਤੇ ਖੇਲੋ ਇੰਡੀਆ ਲਈ ਵੇਟ ਲਿਫਟਿੰਗ ਜੂਨਿਅਰ ਅਤੇ ਸੀਨਿਅਰ ਕੈਟਾਗਿਰੀ ਵਿੱਚ ਦੋ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਆਪਣੇ ਘਰ ਵਾਲੀਆਂ ਦਾ ਨਾਮ ਰੋਸ਼ਨ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments