spot_img
Homeਮਾਝਾਗੁਰਦਾਸਪੁਰਸਮਾਜਸੇਵੀ ਰਜੇਸ਼ ਸ਼ਰਮਾ ਨੂੰ ਕੀਤਾ ਗਿਆ ਸਨਮਾਨਿਤ

ਸਮਾਜਸੇਵੀ ਰਜੇਸ਼ ਸ਼ਰਮਾ ਨੂੰ ਕੀਤਾ ਗਿਆ ਸਨਮਾਨਿਤ

ਕਾਦੀਆਂ 22 ਫਰਵਰੀ (ਸਲਾਮ ਤਾਰੀ) ਮੁਸਲਮਿ ਜਮਾਤ ਅਹਿਮਦੀਆ ਵਲੋ ਕਰਵਾਏ ਜਾ ਰਹੇ ਮਸਰੂਰ ਫੁਟਬਾਲ ਟੂਰਨਾਮੈਂਟ ਵਿੱਚ ਕਈ ਨਾਮਵਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੋਕੇ ਧਾਰੀਵਾਲ ਤੋ ਸਮਾਜਸੇਵੀ ਰਜੇਸ਼ ਸ਼ਰਮਾ ਨੂੰ ਵਿਸ਼ੇਸ਼ ਤੋਰ ਤੇ ਅਹਿਮਦੀਆ ਮੁਸਲਿਮ ਜਮਾਤ ਵਲੋ ਸਨਮਾਨਿਤ ਕੀਤਾ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments