Home ਗੁਰਦਾਸਪੁਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਹਰਚੋਵਾਲ ਦੀ ਮੀਟਿੰਗ ਹੌਈ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਹਰਚੋਵਾਲ ਦੀ ਮੀਟਿੰਗ ਹੌਈ

123
0

ਕਾਦੀਆ 6 ਜੁਲਾਈ (ਸਲਾਮ ਤਾਰੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਹਰਚੋਵਾਲ ਦੀ ਮੀਟਿੰਗ ਸਰਕਲ ਪ੍ਰਧਾਨ ਡਾਕਟਰ ਗੁਰਨੇਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸਰਕਲ ਹਰਚੋਵਾਲ ਦੇ ਅਤੇ ਜ਼ਿਲੇ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਗੁਰਨੇਕ ਸਿੰਘ ਅਤੇ ਜਰਨਲ ਸਕੱਤਰ ਡਾ ਸਤਨਾਮ ਸਿੰਘ ਕੰਡੀਲਾ ਨੇ ਸਮੂਹ ਡਾਕਟਰਾਂ ਨੂੰ ਬੇਨਤੀ ਕੀਤੀ ਹੈ ਕਿ ਸਰਕਲ ਹਰਚੋਵਾਲ ਦੀ ਮਹੀਨਾਵਾਰ ਮੀਟਿੰਗ ਜੋ ਕਿ ਛੇ ਜੁਲਾਈ ਨੂੰ ਹਰਚੋਵਾਲ ਵਿਖੇ ਹੋ ਰਹੀ ਹੈ ਸਾਰੇ ਡਾਕਟਰ ਪਹੁੰਚਨ ਦੀ ਕਿਰਪਾਲਤਾ ਕਰਨ ਕਿਉਂਕਿ ਸੂਬਾ ਕਮੇਟੀ ਵੱਲੋਂ ਦਿੱਤੇ ਗਏ ਰੋਸ ਮਾਰਚ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਅਤੇ ਮੀਟਿੰਗ ਤੋਂ ਬਾਅਦ ਹਰਚੋਵਾਲ ਵਿਖੇ ਰੋਸ ਮਾਰਚ ਕੀਤਾ ਜਾਵੇਗਾ ਤਾਂ ਜੋ ਮੌਜੂਦਾ ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਨਾ ਪੂਰੇ ਕਰਕੇ ਇਨ੍ਹਾਂ ਡਾਕਟਰਾਂ ਨੂੰ ਲਾਰੇ ਲੱਪੇ ਲਾ ਕੇ ਆਪਣਾ ਟਾਇਮ ਪਾਸ ਕੀਤਾ ਹੈ ਤਾਂ ਜੋ ਇਸ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਜਬਰਦਸਤ ਰੋਸ ਮਾਰਚ ਕਰਕੇ ਆਪਣੀ ਅਵਾਜ਼ ਬਲੰਦ ਕੀਤੀ ਜਾ ਸਕੇ ਇਸ ਮੀਟਿੰਗ ਵਿਚ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ ਤੌਰ ਤੇ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਸਰਕਲ ਦੇ ਜਨਰਲ ਸਕੱਤਰ ਡਾਕਟਰ ਸਤਨਾਮ ਸਿੰਘਕੰਡੀਲਾ ਕੈਸ਼ੀਅਰ ਡਾਕਟਰ ਰਸਪਾਲ ਸਿੰਘ ਵਰਿਆਂ ਮੁੱਖ ਸਲਾਹਕਾਰ ਡਾ ਬਲਦੇਵ ਸਿੰਘ ਮਠੋਲਾ ਮੀਤ ਪ੍ਰਧਾਨ ਡਾ ਗੁਰਮੇਜ ਸਿੰਘ ਤਲਵਾੜਾ ਨੇ ਵੀ ਇਸ ਮੀਟਿੰਗ ਨੂੰ ਸੰਬੋਧਨ ਕੀਤਾ

Previous articleजन्मदिन मुबारक
Next articleਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਅੰਦਰ ਚਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ
Editor at Salam News Punjab

LEAVE A REPLY

Please enter your comment!
Please enter your name here