spot_img
Homeਮਾਝਾਗੁਰਦਾਸਪੁਰਨਸਬੰਧੀ ਕੇਸਾਂ ਬਾਰੇ ਅਤੇ ਫ਼ੈਮਿਲੀ ਪਲੈਨਿੰਗ ਦੇ ਤਰੀਕੇ ਅਪਣਾਉਣ ਬਾਰੇ ਲੋਕਾਂ ਨੂੰ...

ਨਸਬੰਧੀ ਕੇਸਾਂ ਬਾਰੇ ਅਤੇ ਫ਼ੈਮਿਲੀ ਪਲੈਨਿੰਗ ਦੇ ਤਰੀਕੇ ਅਪਣਾਉਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ

ਕਾਦੀਆਂ 20ਫਰਵਰੀ ( ਸਲਾਮ ਤਾਰੀ ) ਸਿਵਲ ਸਰਜਨ ਡਾਕਟਰ ਕੁਲਵਿੰਦਰ ਕੌਰ ਦੀਆਂ ਹਦਾਇਤਾਂ ਮੁਤਾਬਕ ਡਾਕਟਰ ਮਨੋਹਰ ਲਾਲ ਜੀ ਦੀ ਰਹਿਨੁਮਾਈ ਹੇਠ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੱਜ ਸ਼ਹਿਰ ਦੀਆਂ ਵੱਖ ਵੱਖ ਜਨਤਕ ਥਾਵਾਂ ਤੇ ਜਾ ਕੇ ਨਸਬੰਧੀ ਕੇਸਾਂ ਬਾਰੇ ਅਤੇ ਫ਼ੈਮਿਲੀ ਪਲੈਨਿੰਗ ਦੇ ਤਰੀਕੇ ਅਪਣਾਉਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਸਬੰਧੀ ਉਨ੍ਹਾਂ ਦੱਸਿਆ ਕਿ ਜੋ ਕੋਈ ਐਨਐਸ ਵੀ ਕੇਸ ਕਰਵਾਏਗਾ ਉਸ ਨੂੰ ਪੰਜਾਬ ਸਰਕਾਰ ਵੱਲੋਂ 11 ਸੌ ਰੁਪਏ ਪਰ ਕੇਸ ਦਿੱਤਾ ਜਾਵੇਗਾ ਇਹ ਕੇਸ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਕੀਤੇ ਜਾਣਗੇ ਅਤੇ ਦਵਾਈ ਵੀ ਮੁਫ਼ਤ ਦਿੱਤੀ ਜਾਵੇਗੀ ਇਸ ਸਮੇਂ ਹੈ ਇੰਸਪੈਕਟਰ ਕੁਲਬੀਰ ਸਿੰਘ ਬਲਵਿੰਦਰ ਸਿੰਘ ਸਤਪਾਲ ਸਿੰਘ ਲਖਬੀਰ ਸਿੰਘ ਅਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments