spot_img
Homeਮਾਝਾਗੁਰਦਾਸਪੁਰਮੰਝ ਕ੍ਰਿਕਟ ਕਲਬ ਨੇ ਅਹਿਮਦੀਆ ਕ੍ਰਿਕਟ ਕਲਬ ਨੂੰ ਹਰਾ ਕੇ ਅਗਲੇ ਰਾਉਂਡ...

ਮੰਝ ਕ੍ਰਿਕਟ ਕਲਬ ਨੇ ਅਹਿਮਦੀਆ ਕ੍ਰਿਕਟ ਕਲਬ ਨੂੰ ਹਰਾ ਕੇ ਅਗਲੇ ਰਾਉਂਡ ਵਿੱਚ ਜਗਾ ਬਣਾਈ

ਕਾਦੀਆਂ 7 ਫਰਵਰੀ (ਸਲਾਮ ਤਾਰੀ) ਕਾਦੀਆਂ ਵਿੱਖੇ ਚੱਲ ਰਹੇ ਮਸਰੂਰ ਕ੍ਰਿਕਟ ਟੂਰਨਾਮੈਂਟ ਵਿੱਚ ਅੱਜ ਇਕ ਰੋਮਾਂਚਕ ਮੈਚ ਵਿੱਚ ਮੰਝ ਕ੍ਰਿਕਟ ਕਲਬ ਨੇ ਅਹਿਮਦੀਆ ਕ੍ਰਿਕਟ ਕਲਬ ਕਾਦੀਆਂ ਨੂੰ ਹਰਾ ਕੇ ਅਗਲੇ ਰਾਉਂਡ ਵਿੱਚ ਜਗਾ ਪੱਕੀ ਕੀਤੀ। ਮੰਝ ਕ੍ਰਿਕਟ ਕਲਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਅਹਿਮਦੀਆ ਕ੍ਰਿਕਟ ਕਲਬ ਨੇ ਪਹਿਲਾਂ ਬੱਲੇਬਾਜ਼ੀ ਕਰਦੀਆਂ 165 ਰੱਨ ਦਾ ਟਾਰਗੇਟ ਦਿੱਤਾ ਜਵਾਬ ਵਿੱਚ ਮੰਝ ਦੀ ਟੀਮ ਨੇ ਇਹ ਟਾਰਗੇਟ 8 ਵਿਕਟਾਂ ਦੇ ਨੁਕਸਾਨ ਤੋ ਬਾਦ ਪੂਰਾ ਕਰ ਲਿਆ ਅਤੇ ਇਸ ਮੈਚ ਵਿੱਚ ਜਿੱਤ ਹਾਸਲ ਕੀਤੀ। ਇਸ ਮੈਚ ਵਿੱਚ ਮੰਝ ਟੀਮ ਦੇ ਕੁਲਜੀਤ ਨੂੰ ਵਧੀਆ ਖਿਡਾਰੀ ਵੋਜੋਂ ਸਨਮਾਨਿਤ ਕੀਤਾ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments