spot_img
Homeਮਾਝਾਗੁਰਦਾਸਪੁਰਸਰਪੰਚ ਭਗਵੰਤ ਸਿੰਘ ਰਾਜੂਬੇਲਾ ਸਰਪੰਚ ਆਫਤਾਬ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ...

ਸਰਪੰਚ ਭਗਵੰਤ ਸਿੰਘ ਰਾਜੂਬੇਲਾ ਸਰਪੰਚ ਆਫਤਾਬ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਕਾਦੀਆਂ 4 ਫਰਵਰੀ (ਸਲਾਮ ਤਾਰੀ) ਵਿਧਾਨਸਭਾ ਹਲਕਾ ਕਾਦੀਆਂ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਰਵਾਂ ਹੁਂਗਾਰਾ ਮਿਲੀਆ ਜਦ ਕਾਂਗਰਸ ਪਾਰਟੀ ਦੇ ਵੱਡੇ ਆਗੁਆਂ ਅਤੇ ਵੱਖ ਵੱਖ ਪਿੰਡਾ ਦੇ ਸਰਪੰਚ ਭਗਵੰਤ ਸਿੰਘ ਰਾਜੂ ਬੇਲਾ ਅਤੇ ਅਫਤਾਬ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਜ਼ਿਲਾ ਯੋਜਨਾ ਬੋਰਡ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਇਮਾਨਦਾਰ ਪਾਰਟੀ ਹੈ ਜਿਸ ਕਰ ਕੇ ਇਮਾਨਦਾਰ ਲੋਕ ਇਸ ਵਿੱਚ ਸ਼ਾਮਲ ਹੋ ਰਹੇ ਹੱਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments