spot_img
Homeਮਾਝਾਗੁਰਦਾਸਪੁਰਸਰਕਾਰੀ ਮਿਡਲ ਸਕੂਲ ਸਲਾਹਪੁਰ ਵਿੱਚ ਕਰਾਟੇ ਕੋਚਿੰਗ ਦਿੱਤੀ

ਸਰਕਾਰੀ ਮਿਡਲ ਸਕੂਲ ਸਲਾਹਪੁਰ ਵਿੱਚ ਕਰਾਟੇ ਕੋਚਿੰਗ ਦਿੱਤੀ

ਕਾਦੀਆਂ/4 ਫ਼ਰਵਰੀ (ਸਲਾਮ ਤਾਰੀ )
ਸਰਕਾਰੀ ਮਿਡਲ ਸਕੂਲ ਸਲਾਹਪੁਰ ਵਿੱਚ ਕਰਾਟੇ ਕੋਚਿੰਗ ਕੈਂਪ ਲਗਾਇਆ ਗਿਆ। ਸਕੂਲ ਪ੍ਰਬੰਧਕ ਜਗਮੀਤ ਕੌਰ ਨੇ ਦੱਸਿਆ ਕਿ ਆਤਮ ਸੁਰੱਖਿਆ ਲਈ ਵਿਦਿਆਰਥੀਆਂ ਨੂੰ ਵਿਲੀਅਮ ਮਸੀਹ ਵੱਲੋਂ ਕੋਚਿੰਗ ਦਿੱਤੀ ਜਾ ਰਹੀ ਹੈ। ਵਿਦਿਆਰਥੀ ਇਸ ਕੈਂਪ ‘ਚ ਬੜੇ ਉਤਸਾਹ ਨਾਲ ਹਿੱਸਾ ਲੈ ਰਹੇ ਹਨ। ਵਿਲੀਅਮ ਮਸੀਹ ਨੇ ਦੱਸਿਆ ਨੇ ਦੱਸਿਆ ਕਿ ਕਰਾਟੇ ਇੱਕ ਹੁਨਰ ਹੈ ਅਤੇ ਹਰ ਵਿਦਿਆਰਥੀ ਨੂੰ ਆਤਮ ਸੁਰੱਖਿਆ ਲਈ ਕੋਚਿੰਗ ਲੈਣੀ ਚਾਹੀਦੀ ਹੈ।
ਫ਼ੋਟੋ: ਕਰਾਟੇ ਕੈਂਪ ਵਿੱਚ ਹਿੱਸਾ ਲੈਂਦੇ ਹੋਏ ਸਕੂਲੀ ਬੱਚੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments