spot_img
Homeਮਾਝਾਗੁਰਦਾਸਪੁਰਸਕੂਲ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ਸਮਾਗਮ

ਸਕੂਲ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ਸਮਾਗਮ

ਕਾਦੀਆਂ  25 ਜਨਵਰੀ(ਮੁਨੀਰਾ ਸਲਾਮ ਤਾਰੀ)
ਸਿੱਖ ਨੈਸ਼ਨਲ ਕਾਲਜ ਸੀਨੀਅਰ ਸਕੈਂਡਰੀ ਸਕੂਲ ਕਾਦੀਆ ਵਿਖੇ ਰਾਸ਼ਟਰੀ ਵੋਟਰ ਦਿਵਸ ਸਕੂਲ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸਕੂਲ ਸਟਾਫ਼ ਬੂਥ ਲੈਵਲ ਅਫ਼ਸਰ ਬੀਐਲਓਜ਼ ਤੇ ਵਿਦਿਆਰਥੀਆਂ ਵੱਲੋਂ ਮਨਾਇਆ ਗਿਆ ਬੀ ਬੀਐਲਓ ਜਸਵਿੰਦਰ ਸਿੰਘ ਭਾਟੀਆ ਅਤੇ ਸੁਨੀਲ ਕੁਮਾਰ  ਸਹਿਗਲ ਵੱਲੋਂ ਵੋਟ ਦੇ ਅਧਿਕਾਰ ਇਸ ਦੇ ਸਹੀ ਇਸਤੇਮਾਲ ਤੇ ਵੋਟਰ ਸੂਚੀ ਵਿਚ ਨਾਅ ਦਰਜ਼ ਕਰਵਾਉਣ ਆਦਿ ਵੋਟਰਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ ਹੈ ।  ਅਧਿਆਪਿਕਾ  ਚ ਲੈਕਚਰਾਰ ਰਵਿੰਦਰ ਸਿਘ ,ਰਮਨਦੀਪ ਕੌਰ ਤੇ ਸਿਮਰਨਜੀਤ ਕੌਰ ਵੱਲੋਂ ਜਾਗਰੂਕ ਕੀਤਾ ਗਿਆ  । ਵੋਟ ਦੇ ਸਹੀ ਇਸਤੇਮਾਲ ਕਰਨ ਤੇ ਬਿਨਾਂ ਕਿਸੇ ਲੋਭ ਲਾਲਚ ਤੇ ਵੋਟ ਪਾਉਣ ਲਈ ਸਾਰਿਆਂ ਪ੍ਰਣ ਕੀਤਾ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments