Home ਗੁਰਦਾਸਪੁਰ ਕਾਦੀਆਂ ਵਿੱਖੇ ਪ੍ਰਤਾਪ ਸਿੰਘ ਬਾਜਵਾ ਲਹਿਰਾਉਣ ਗੇ ਤਿਰੰਗਾ

ਕਾਦੀਆਂ ਵਿੱਖੇ ਪ੍ਰਤਾਪ ਸਿੰਘ ਬਾਜਵਾ ਲਹਿਰਾਉਣ ਗੇ ਤਿਰੰਗਾ

10
0

ਕਾਦੀਆਂ 25 ਜਨਵਰੀ (ਸਲਾਮ ਤਾਰੀ) ਗਣਤੰਤਰ ਦਿੱਵਸ ਮੋਕੇ ਕਾਦੀਆਂ ਦੇ ਨਗਰ ਕੋਂਸਲ ਮੈਦਾਨ ਵਿੱਖੇ ਹਲਕਾ ਵਿਧਾਇਕ ਕਾਦੀਆਂ ਪ੍ਰਤਾਪ ਸਿੰਘ ਬਾਜਵਾ 9:55 ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਨਗਰ ਕੋਂਸਲ ਪ੍ਰਧਾਨ ਨੇਹਾ ਪਤਨੀ ਜੁਗਿੰਦਰ ਕੁਮਾਰ ਨੰਦੂ ਨੇ ਕਿਹਾ ਕਿ ਝੰਡੇ ਦੀ ਰਸਮ ਤੋ ਬਾਦ ਰੰਗਾ ਰੰਗ ਪ੍ਰੋਗ੍ਰਾਮ ਵੀ ਪੇਸ਼ ਕੀਤਾ ਜਾਵੇਗਾ ਅਤੇ ਸਕੂਲੀ ਬਚਿਆਂ ਵਲੋ ਵੀ ਪ੍ਰੋਗ੍ਰਾਮ ਪੇਸ਼ ਕੀਤੇ ਜਾਣਗੇ। ੳਹਨਾਂ ਕਿਹਾ ਕਿ ਗਣਤੰਤਰ ਦਿੱਵਸ ਧੂਮਾ ਧਾਮ ਨਾਲ ਮਨਾਈਆ ਜਾਵੇਗਾ।

Previous articleਪੰਜਾਬ ਬਾਜਪਾ ਦੇ ਮੁੱਖ ਬੁਲਾਰੇ ਜਤਿੰਦਰ ਸਿੰਘ ਅਟਵਾਲ ਵਲੋ ਸਮਾਜ ਸੇਵੀ ਰਾਜੇਸ਼ ਪੰਡਿਤ ਦੇ ਨਾਲ ਉਨ੍ਹਾਂ ਦੇ ਤਾਈ ਜੀ ਦੀ ਹੋਈ ਮੌਤ ਤੇ ਅੱਜ ਉਹਨਾ ਦੇ ਘਰ ਪਹੁੰਚ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
Next articleਦੇਸ਼ ਨਾਲ ਮੁਹੱਬਤ ਇਮਾਨ ਦਾ ਭਾਗ ਹੈ ਹਜਰਤ ਮੁਹੰਮਦ ਸਲੱਲਾਹੋ ਅਲੈਹ ਵਸਲੱਮ
Editor-in-chief at Salam News Punjab

LEAVE A REPLY

Please enter your comment!
Please enter your name here