spot_img
Homeਮਾਝਾਗੁਰਦਾਸਪੁਰਗੁਰਇਕਬਾਲ ਸਿੰਘ ਨੇ ਸਮਾਜਸੇਵੀ ਰਾਜੇਸ਼ ਪੰਡਤ ਨਾਲ਼ ਕੀਤਾ ਦੁੱਖ ਦਾ ਪ੍ਰਗਟਾਵਾ

ਗੁਰਇਕਬਾਲ ਸਿੰਘ ਨੇ ਸਮਾਜਸੇਵੀ ਰਾਜੇਸ਼ ਪੰਡਤ ਨਾਲ਼ ਕੀਤਾ ਦੁੱਖ ਦਾ ਪ੍ਰਗਟਾਵਾ

ਕਾਦੀਆ 23 ਜਨਵਰੀ (ਸਲਾਮ ਤਾਰੀ)ਸਮਾਜ ਸੇਵੀ ਰਾਜੇਸ਼ ਪੰਡਤ ਦੀ ਤਾਈ ਜੀ ਸ਼੍ਰੀ ਮਤੀ ਤ੍ਰਿਪਤਾ ਰਾਣੀ ਜੀ ਦੀ ਹੋਈ ਬੇਵਕਤੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਗੁਰਇਕਬਾਲ ਸਿੰਘ ਮਾਹਲ ਪਹੁੰਚੇ ,, ਇਸ ਮੋਕੇ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਰਾਜੇਸ਼ ਪੰਡਿਤ ਦੇ ਪਰਿਵਾਰ ਦੇ ਨਾਲ਼ ਖੜੇ ਹਾਂ ਇਸ ਮੌਕੇ ਤੇ ਹੋਰਨਾਂ ਦੇ ਇਲਾਵਾ NRI ਸ਼੍ਰੀ ਰਮੇਸ਼ ਸ਼ਰਮਾ , ਗੁਰਦੇਵ ਸ਼ਰਮਾ, ਬੰਟੀ ਸ਼ਰਮਾ , ਮੁਕੇਸ਼ ਸੇਠ , ਆਸ਼ੂ ਪਹਿਲਵਾਨ , ਰਣਜੀਤ ਸ਼ਰਮਾ ਆਦਿ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments