Home ਗੁਰਦਾਸਪੁਰ ਪੁਲਸ ਨੂੰ ਮਿਲੀ ਵੱਡੀ ਕਾਮਿਆਬੀ ਲੁਟ ਖੋਹ ਕਰਨ ਵਾਲੇ ਦੋ ਦੋਸ਼ੀ ਗਿਰਫਤਾਰ

ਪੁਲਸ ਨੂੰ ਮਿਲੀ ਵੱਡੀ ਕਾਮਿਆਬੀ ਲੁਟ ਖੋਹ ਕਰਨ ਵਾਲੇ ਦੋ ਦੋਸ਼ੀ ਗਿਰਫਤਾਰ

14
0

ਕਾਦੀਆਂ 23 ਜਨਵਰੀ (ਸਲਾਮ ਤਾਰੀ) ਥਾਣਾ ਕਾਦੀਆਂ ਪੁਲਸ ਨੇ ਲੁੱਟ ਖੋਹ ਕਰਨ ਵਾਲੇ ਦੋ ਦੋਸ਼ਿਆਂ ਨੂੰ ਗਿਰਫਤਾਰ ਕੀਤਾ ਹੈ। ਮਿਲੀ ਜਾਨਕਾਰੀ ਅਨੂਸਾਰ ਰਾਜਵਿੰਦਰ ਸਿੰਘ ੳਰਫ ਰਾਜਾ ਪੁੱਤਰ ਅਸ਼ੋਕ ਕੁਮਾਰ ਵਾਸੀ ਭੈਣੀ ਬਾਂਗਰ ਅਤੇ ਅਸੀਸ ਸਿੰਘ ਉਰਫ ਆਸੂ ਪੁਤਰ ਅਵਤਾਰ ਸਿੰਘ ਭੈਣੀ ਬਾਂਗਰ ਨੂੰ ਗਿਰਫਤਾਰ ਕਰ ਕੇ ਮੁਕਦਮਾ ਨੰਬਰ 61 ਮਿਤੀ 3-7-22 ਜੁਰਮ 379 ਬੀ,341,34 ਆਈ ਪੀ ਸੀ ਦਰਜ ਕੀਤਾ ਹੈ। ਇਹ ਦੋਸ਼ੀ 21-1-23 ਨੂੰ ਇਕਬਾਲ ਸਿੰਘ ਪੁਤਰ ਪ੍ਰੀਤਮ ਸਿੰਘ ਵਾਸੀ ਬਰਾਵਾਂ ਕੋਲੋ 2-7-22 ਨੂੰ ਸਿਵਲ ਲਾਈਨ ਨਜ਼ਦੀਕ ਸਰਾਏ ਤਾਹਿਰ 2 ਮੋਬਾਈਲ ,ਅਧਾਰ ਕਾਰਡ,ਏ ਟੀ ਐਮ ਕਾਰਡ,ਅਤੇ ਮੋਟਰ ਸਾਈਕਲ ਦੀ ਆਰ ਸੀ ਖੋ ਕੇ ਫਰਾਰ ਹੋ ਗਏ ਸੀ। ਪੁਲਸ ਨੇ ਮੋਕੇ ਤੇ ਦੋਸ਼ੀਆਂ ਕੋਲੋ 2 ਦਾਤਰ ਅਤੇ ਚੋਰੀ ਕੀਤਾ ਇਕ ਮੋਬਾਈਲ ਬਰਾਮਦ ਕਰ ਕੀਤਾ ਹੈ।

Previous articleਪ੍ਰਿੰਸੀਪਲ ਸਿਟੀਜਨ ਫੋਰਮ ਦੇ ਪ੍ਰਧਾਨ ਪ੍ਰਿੰਸੀਪਲ ਹਰਬੰਸ ਸਿੰਘ ਦਾ ਦੇਹਾਂਤ  ਪਾਠ ਦਾ ਭੋਗ ਤੇ ਅੰਤਿਮ ਅਰਦਾਸ 24 ਨੂੰ 
Next articleਗੁਰਇਕਬਾਲ ਸਿੰਘ ਨੇ ਸਮਾਜਸੇਵੀ ਰਾਜੇਸ਼ ਪੰਡਤ ਨਾਲ਼ ਕੀਤਾ ਦੁੱਖ ਦਾ ਪ੍ਰਗਟਾਵਾ
Editor-in-chief at Salam News Punjab

LEAVE A REPLY

Please enter your comment!
Please enter your name here