Home ਗੁਰਦਾਸਪੁਰ ਸ਼੍ਰੀਮਤੀ ਤ੍ਰਿਪਤ ਰਾਣੀ ਨਮਿਤ ਸ਼ਰਧਾਂਜਲੀ ਸਮਾਗਮ ਸ਼੍ਰੀ ਰਘੁਨਾਥ ਮੰਦਿਰ ਧਾਰੀਵਾਲ ਵਿਖੇ ਹੋਇਆ

ਸ਼੍ਰੀਮਤੀ ਤ੍ਰਿਪਤ ਰਾਣੀ ਨਮਿਤ ਸ਼ਰਧਾਂਜਲੀ ਸਮਾਗਮ ਸ਼੍ਰੀ ਰਘੁਨਾਥ ਮੰਦਿਰ ਧਾਰੀਵਾਲ ਵਿਖੇ ਹੋਇਆ

18
0

ਕਾਦੀਆਂ21ਜਨਵਰੀ  (ਮੁਨੀਰਾ ਸਲਾਮ ਤਾਰੀ) ਸ਼੍ਰੀਮਤੀ ਤ੍ਰਿਪਤ ਰਾਣੀ ਨਮਿਤ ਸ਼ਰਧਾਂਜਲੀ ਸਮਾਗਮ ਸ਼੍ਰੀ ਰਘੁਨਾਥ ਮੰਦਿਰ ਧਾਰੀਵਾਲ ਵਿਖੇ ਹੋਇਆ ਪ੍ਰਸਿੱਧ ਸਮਾਜਸੇਵੀ ਰਾਜੇਸ਼ ਪੰਡਤ ਦੇ ਤਾਈਂ ਜੀ ਨੂੰ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ#ਬੀਤੀ 11 ਜਨਵਰੀ ਨੂੰ ਸ਼੍ਰੀਮਤੀ ਤ੍ਰਿਪਤਾ ਰਾਣੀ ਜੀ ਦੀ ਹੋਈ ਬੇਵਕਤੀ ਮੌਤ ਤੇ ਅੱਜ ਰਵਿਦਾਸ ਮੰਦਰ ਧਾਰੀਵਾਲ ਵਿਖੇ ਉਨ੍ਹਾਂ ਦੀ ਰਸਮ ਅਦਾ ਕੀਤੀ ਗਈ,, ਜਿਸ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ,, ਆਮ ਆਦਮੀ ਪਾਰਟੀ ਦੇ ਹਲਕਾ ਬਟਾਲਾ ਤੋ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ,, ਸ਼ਿਵ ਸੈਨਾ ਬਾਲਠਾਕਰੇ ਦੇ ਪੰਜਾਬ ਯੂਥ ਪ੍ਰਧਾਨ ਹਨੀ ਮਹਾਜਨ ,, ਡਾਕਟਰ ਕਮਲਜੀਤ ਸਿੰਘ kJ, ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਸ੍ਰੀ ਅਸ਼ਵਨੀ ਦੁੱਗਲ, ਰਿਟਾਇਰ ਡੀ ਓ ਸਲਵਿੰਦਰ ਸਿੰਘ ਸਮਰਾ, ਸਮਾਜਸੇਵੀ ਗੁਰਬੀਰ ਸਿੰਘ ਰਾਜੂ ਘੁਰਾਲਾ,, ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਸ੍ਰੀ ਰੋਹਿਤ ਮਹਾਜਨ,, ਮਾਰਕੀਟ ਕਮੇਟੀ ਧਾਰੀਵਾਲ ਦੇ ਸਾਬਕਾ ਚੇਅਰਮੈਨ ਸ਼੍ਰੀ ਰਾਧਾਕ੍ਰਿਸ਼ਨ ਪੁਰੀ,, ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਗੁਰਇਕਬਾਲ ਸਿੰਘ ਮਾਹਲ, ਸਵਰਨ ਕੁਮਾਰ ਮਰਵਾਹਾ,, ਗੁਲੁ ਮਲਹੋਤਰਾ, ਗਗਨਦੀਪ ਸਿੰਘ ਲੇਹਲ, BDPO ਸ਼੍ਰੀ ਸ਼ੁੱਭ ਪ੍ਰਕਾਸ਼ ,, ਨਗਰ ਕੌਂਸਲ ਦੀਨਾਨਗਰ ਦੇ ਵਾਈਸ ਪ੍ਰਧਾਨ ਸ੍ਰੀ ਪ੍ਰਵੀਨ ਬਾਬਾ ਜੀ,, ਮਾਰਕੀਟ ਕਮੇਟੀ ਧਾਰੀਵਾਲ ਦੇ ਸਾਬਕਾ ਚੇਅਰਮੈਨ ਸ੍ਰੀ ਰਾਧਾ ਕ੍ਰਿਸ਼ਨ ਪੂਰੀ ,,ਕੌਂਸਲਰ ਇੰਦਰਪ੍ਰੀਤ ਸਿੰਘ ਸਾਬੀ,ਗੁਰਇਕਬਾਲ ਸਿੰਘ ਮਾਹਿਲ, ਕੌਂਸਲਰ ਕੁਲਵੰਤ ਸਿੰਘ ਦੀਪੇਵਾਲ਼, ਵਿਜੈ ਗੁਨੀਆ, ਸੰਜੀਵ ਵਿੱਜ, ਕਾਮਰੇਡ ਦਵਿੰਦਰ ਸ਼ਰਮਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ ਸਰਪੰਚ ਵਿਕਾਸ ਸ਼ਰਮਾਂ ਨੌਸ਼ਹਿਰਾ ਕਲਾ,,ਬੰਟੀ ਸ਼ਰਮਾ , ਪੰਡਿਤ ਰਕੇਸ਼ ਗੌਤਮ, ਸ੍ਰੀ ਸੰਜੀਵ ਸੋਨੀ , ਨੋਨੀ ਖੋਸਲਾ , ਪੰਡਿਤ ਸੂਰਜ ਸ਼ਰਮਾ ਆਦਿ ਨੇ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ,, ਪਰਿਵਾਰ ਦੀ ਤਰਫੋ ਨਯਾ ਯੁੱਗ ਨਈ ਸੋਚ ਦੇ ਪੰਜਾਬ ਚੇਅਰਮੈਨ ਸ੍ਰੀ ਨੀਰਜ ਮਹਾਜਨ ਜੀ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ ਅਕਾਲੀ ਦਲ ਦੇ ਨੇਤਾ ਗੁਰਪਾਲ ਸਿੰਘ ਪਾਲ ਮੇਅਰ ਜਿਸ ਪੰਡਤ ਜੀ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਨਰਿੰਦਰ ਮੋਦੀ ਸੈਨਾ ਦੇ ਪੰਜਾਬ ਪ੍ਰਧਾਨ ਰੋਹਿਤ ਮਹੰਗੀ ਜੀ ਨੇ ਬਾਖ਼ੂਬੀ ਨਿਭਾਈ

Previous articleव्हाइट एवेन्यू में एक ही रात में तीन गाड़ियों के टायर चोरी
Next articleStudent Members Of LajnaImaillah From India Have Honour Of A Virtual Meeting With Head Of The Ahmadiyya Muslim Community
Editor-in-chief at Salam News Punjab

LEAVE A REPLY

Please enter your comment!
Please enter your name here