Home ਗੁਰਦਾਸਪੁਰ ਇਕ ਹੀ ਰਾਤ ਚ ਚਾਰ ਕਾਰਾ ਦਾ ਸਮਾਨ ਚੋਰੀ

ਇਕ ਹੀ ਰਾਤ ਚ ਚਾਰ ਕਾਰਾ ਦਾ ਸਮਾਨ ਚੋਰੀ

15
0

ਕਾਦੀਆਂ 21 ਜਨਵੀ(ਸਲਾਮ ਤਾਰੀ) ਇਕ ਹੀ ਰਾਤ ਚ ਚਾਰ ਕਾਰਾ ਦਾ ਸਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੋਈਆ ਹੈ ਮਿਲੀ ਜਾਣਕਾਰੀ ਅਨੁਸਾਰ ਵਾਇਟ ਐਵਨਿਓ ਵਿੱਖੇ 3 ਕਾਰਾ ਅਤੇ ਆਰੀਆ ਸਮਾਜ ਮੰਦਿਰ ਦੇ ਲਾਗੋ ਇਕ ਕਾਰ ਦਾ ਸਮਾਨ ਚੋਰਾਂ ਵਲੋ ਚੋਰੀ ਕੀਤਾ ਗਿਆ ਹੈ ਜ਼ਿਕਰ ਯੋਗ ਇਹ ਹੈ ਵਾਇਟ ਏਵਨਿਓ ਵਿਚ ਅਕਸਰ ਲੋਕ ਆਪਣੀ ਕਾਰ ਖੜੀ ਰੱਖਦੇ ਹਨ ਪਰ ਚੋਰਾਂ ਵਲੋ ਕਾਰਾ ਦੇ ਟਾਇਰ ਚੋਰੀ ਕਰ ਕੇ ਕਾਰਾ ਨੂੰ ਇੱਟਾਂ ਦੇ ਸਹਾਰੇ ਖੜਾ ਕਰ ਦਿੱਤਾ!

ਇਸ ਘਟਨਾ ਦੀ ਸਾਰੀ ਵੀਡਿਓ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪੁਲਸ ਕਰ ਰਹੀ ਹੈ ਜਾਂਚ

Previous articleਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਨੀ ਲੋਧੀ, ਨੱਕੀ ਅਤੇ ਖੜਖੜਾ ਠੁਠੋਵਾਲ ਦਾ ਦੌਰਾ ਕਰ ਅਧਿਆਪਕਾਂ ਅਤੇ ਬੱਚਿਆਂ ਨੂੰ ਮਿਸ਼ਨ 100 ਫੀਸਦੀ ਦੀ ਪ੍ਰਾਪਤੀ ਲਈ ਕੀਤਾ ਪ੍ਰੇਰਿਤ।
Next articleव्हाइट एवेन्यू में एक ही रात में तीन गाड़ियों के टायर चोरी
Editor-in-chief at Salam News Punjab

LEAVE A REPLY

Please enter your comment!
Please enter your name here