Home ਗੁਰਦਾਸਪੁਰ ਅਹਿਮਦੀਆ ਫੁਟਬਾਲ ਟੀਮ ਕਾਦੀਆਂ ਦਾ ਕਲਬ ਵਲੋ ਸਨਮਾਨ ਕੀਤਾ ਗਿਆ

ਅਹਿਮਦੀਆ ਫੁਟਬਾਲ ਟੀਮ ਕਾਦੀਆਂ ਦਾ ਕਲਬ ਵਲੋ ਸਨਮਾਨ ਕੀਤਾ ਗਿਆ

22
0

ਕਾਦੀਆਂ 20 ਜਨਵਰੀ (ਸਲਾਮ ਤਾਰੀ) ਸਵ:ਅਵਤਾਰਬੀਰ ਸਿੰਘ ਦੀ ਯਾਦ ਵਿਚ ਬਟਾਲਾ ਆਈ ਟੀ ਆਈ ਮੈਦਾਨ ਵਿੱਚ ਕਰਵਾਏ ਗਏ ਫੁਟਬਾਲ ਟੂਰਨਾਮੈਂਟ ਵਿੱਚ ਜ਼ਿਲਾ ਗੁਰਦਾਸਪੁਰ ਅਤੇ ਅਮ੍ਰਿਤਾਸਰ ਦੀਆਂ 42 ਟੀਮਾਂ ਨੇ ਹਿੱਸਾ ਲਿਆ ਜਿਸ ਵਿਚ ਅਹਿਮਦੀਆ ਫੁਟਬਾਲ ਕਲਬ ਨੇ 6 ਮੈਚ ਜਿੱਤ ਕੇ ਫਾਈਨਲ ਵਿੱਚ ਜਗਾ ਬਣਾਈ ਅਤੇ ਫਾਈਨਲ ਵਿੱਚ ਜਲਾਲਪੁਰ ਨੂੰ ਹਰਾ ਕੇ ਮੁਕਾਬਲਾ ਜਿੱਤੀਆ ਫਾਈਨਲ ਮੁਕਬਲਾ ਜਿੱਤਣ ਤੇ ਅਹਿਮਦੀਆ ਫੁਟਬਾਲ ਕਲਬ ਕਾਦੀਆਂ ਨੂੰ 51000 ਰੁ ਕੈਸ਼ ਪਰਾਈਜ਼ ਅਤੇ ਟਰਾਫੀ ਦਿੱਤੀ ਗਈ ਇਸ ਟੂਰਨਾਮੈਂਟ ਵਿਚ ਕਾਦੀਆਂ ਦੇ ਸਬੂਰ ਅਹਿਮਦ ਨੂੰ ਮੈਨ ਆਫ ਦਾ ਟੂਰਨਾਮੈਂਟ ਚੁਣਿਆ ਗਿਆ। ਟੂਰਨਾਮੈਂਟ ਜਿੱਤਣ ਤੇ ਅਹਿਮਦੀਆ ਮੁਸਲਿਮ ਜਮਾਤ ਦੇ ਸਪੋਰਟਸ ਵਿੰਗ (ਮਜਲਿਸ ਸਿਹਤ) ਵਲੋ ਅੱਜ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਮੁਸਲਿਮ ਜਮਾਤ ਅਹਿਮਦੀਆ ਭਾਤਰ ਦੇ ਚੀਫ ਸੈਕਟਰੀ ਮੁਹਮੱਦ ਇਨਾਮ ਗੋਰੀ,ਡਿਪਟੀ ਸੈਕਟਰੀ ਹਾਫਿਜ਼ ਮਖਦੂਮ ਸ਼ਰੀਫ,ਪੀ ਐਮ ਰਸ਼ੀਦ ਪ੍ਰਧਾਨ ਸਪੋਰਟਸ ਵਿੰਗ,ਰਫੀਕ ਅਹਿਮਦ,ਅਤਾਉਲ ਮੁਜੀਬ ਲੋਨ ਪ੍ਰਧਾਨ ਮਜਲਿਸ ਅਨਸਾਰੁੱਲਾਹ,ਮੁਹੱਮਦ ਨੂਰਦੀਨ,ਫਜ਼ਲ ਉਲ ਰਹਿਮਾਨ ਭੱਟੀ,ਸ਼ੇਖ ਨਾਸਿਰ ਵਹੀਦ,ਅਤਾਉਲ ਮੋਮਿਨ,ਅਤੇ ਕਾਈ ਸੀਨਿਅਰ ਖਿਡਾਰੀ ਹਾਜ਼ਰ ਰਹੇ।

Previous articleਫੈਮਿਲੀ ਪਲੈਂਨਿੰਗ ਪ੍ਰੋਗਰਾਮ ਹੇਠ ਫੀਲਡ ਸਟਾਫ ਦੀ ਕੀਤੀ ਮਹੀਨਾਵਾਰ ਰੀਵਿਊ ਮੀਟਿੰਗ
Next articleਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਨੀ ਲੋਧੀ, ਨੱਕੀ ਅਤੇ ਖੜਖੜਾ ਠੁਠੋਵਾਲ ਦਾ ਦੌਰਾ ਕਰ ਅਧਿਆਪਕਾਂ ਅਤੇ ਬੱਚਿਆਂ ਨੂੰ ਮਿਸ਼ਨ 100 ਫੀਸਦੀ ਦੀ ਪ੍ਰਾਪਤੀ ਲਈ ਕੀਤਾ ਪ੍ਰੇਰਿਤ।
Editor-in-chief at Salam News Punjab

LEAVE A REPLY

Please enter your comment!
Please enter your name here