Home ਗੁਰਦਾਸਪੁਰ ਕਾਦੀਆਂ ਦੀ ਇਕ ਦੁਕਾਨ ਤੋ ਚਾਈਨਾ ਡੋਰ ਦੇ 10 ਗੱਟੂ ਬਰਾਮਦ –ਪੁਲਸ...

ਕਾਦੀਆਂ ਦੀ ਇਕ ਦੁਕਾਨ ਤੋ ਚਾਈਨਾ ਡੋਰ ਦੇ 10 ਗੱਟੂ ਬਰਾਮਦ –ਪੁਲਸ ਨੇ ਕੀਤਾ ਮਾਮਲਾ ਦਰਜ

31
0

ਕਾਦੀਆਂ 11 ਜਨਵਰੀ ( ਸਲਾਮ ਤਾਰੀ) ਡੀ ਸੀ ਗੁਰਦਾਸਪੁਰ ਵਲੋ ਚਾਈਨਾਂ ਡੋਰ ਨਾ ਵੇਚਣ ਸਬੰਧੀ ਸਖਤ ਹਿਦਾਈਤਾਂ ਦਿੱਤੀਆਂ ਗਈਆਂ ਹੱਨ ਪਰ ਕੁੱਝ ਦੁਕਾਨਦਾਰ ਚੋਰੀ ਛਿਪੇ ਇਸ ਕੱਮ ਨੂੰ ਅੰਜਾਮ ਦੇ ਰਹੇ ਹੱਨ ਇਸੇ ਦੇ ਚਲਦੇ ਪੁਲਸ ਨੇ ਕਾਦੀਆਂ ਵਿੱਚ ਗਸ਼ਤ ਦੋਰਾਨ ਇਕ ਦੁਕਾਨ ਨਜ਼ਦੀਕ ਬੱਸ ਸਟੈਡ ਕਾਦੀਆਂ ਵਿੱਚ ਛਾਪੇਮਾਰੀ ਕੀਤੀ ਜਿੱਥੋਂ 10 ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ। ਮਿਲੀ ਜਾਨਕਾਰੀ ਅਨੂਸਾਰ ਸੋਹਣ ਸਿੰਘ ਪੁਤਰ ਸੇਵਾ ਸਿੰਘ ਹਿੰਦੂ ਮੁਹੱਲਾ ਦੇ ਖਿਲਾਫ ਮੁਕੱਦਮਾ ਨੰਬਰ 3 ਮਿਤੀ 10-1-23 ਧਾਰਾ 188 ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Previous articleਨਵੋਦਿਆ ਵਿਦਿਆਲਿਆ ਵਿਖੇ ਦਾਖ਼ਲੇ ਲਈ 31 ਜਨਵਰੀ ਤੱਕ ਭਰੇ ਜਾ ਸਕਦੇ ਹਨ ਆਨਲਾਈਨ ਫਾਰਮ। ਸਮੂਹ ਸਕੂਲ ਮੁਖੀ ਨਿਰਧਾਰਿਤ ਮਿਤੀ ਤੋਂ ਪਹਿਲਾਂ ਪਹਿਲਾਂ ਪੰਜਵੀਂ ਜਮਾਤ ਵਿੱਚ ਪੜ੍ਹਦੇ ਸਮੂਹ ਵਿਦਿਆਰਥੀਆਂ ਦਾ ਅਪਲਾਈ ਕਰਵਾਉਣਾ ਯਕੀਨੀ ਬਣਾਉਣ:- ਕਮਲਦੀਪ ਕੌਰ।
Next articleਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੜਤਾਲ ਨੂੰ ਗੈਰ ਕਨੂੰਨੀ ਕਰਾਰ ਦਿੱਤਾ ! ਡਿਊਟੀ ਤੇ ਪਰਤਣ ਦੇ ਹੁਕਮ
Editor-in-chief at Salam News Punjab

LEAVE A REPLY

Please enter your comment!
Please enter your name here