spot_img
Homeਮਾਝਾਗੁਰਦਾਸਪੁਰਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਹੋਈ ਚੋਣ ਡਾਕਟਰ ਗੁਰਨੇਕ ਸਿੰਘ ਸਰਬਸੰਮਤੀ ਨਾਲ 16...

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਹੋਈ ਚੋਣ ਡਾਕਟਰ ਗੁਰਨੇਕ ਸਿੰਘ ਸਰਬਸੰਮਤੀ ਨਾਲ 16 ਵਾਰ ਬਣੇ ਪ੍ਰਧਾਨ।

ਸ੍ਰੀ ਹਰਗੋਬਿੰਦਪੁਰ 7 ਜਨਵਰੀ(ਸਲਾਮ ਤਾਰੀ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਾਜਿ ਪੰਜਾਬ (295) ਸਰਕਲ ਹਰਚੋਵਾਲ ਦੀ ਚੋਣ ਸਟੇਟ ਮੀਤ ਪ੍ਰਧਾਨ ਡਾ ਅਵਤਾਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਡਾ ਪਿਆਰਾ, ਜ਼ਿਲ੍ਹਾ ਜਰਨਲ ਸਕੱਤਰ ਡਾ ਭੁਪਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਹਰਚੋਵਾਲ ਵਿਚ ਹੋਈ ਜਿਸ ਵਿਚ ਡਾ ਗੁਰਨੇਕ ਸਿੰਘ ਨੂੰ 16ਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆਂ ਗਿਆ।ਇਸ ਮੌਕੇ ਜਰਨਲ ਸਕੱਤਰ ਡਾ ਸਤਨਾਮ ਸਿੰਘ ਕੰਡੀਲਾ, ਖ਼ਜ਼ਾਨਚੀ ਡਾ ਰਛਪਾਲ ਸਿੰਘ ਵਰਿਆਂ, ਸੀਨੀਅਰ ਮੀਤ ਪ੍ਰਧਾਨ ਡਾ ਦਿਲਬਾਗ ਸਿੰਘ ਪੰਨੂੰ, ਮੁੱਖ ਸਲਾਹਕਾਰ ਡਾ ਬਲਦੇਵ ਸਿੰਘ ਮਠੋਲਾ, ਮੁੱਖ ਬੁਲਾਰਾ ਡਾ ਸੰਤੋਖ ਸਿੰਘ ਨੀਲ ਕਲਾਂ,ਮੀਤ ਪ੍ਰਧਾਨ ਡਾ ਬਲਬੀਰ ਸਿੰਘ,ਮੀਤ ਪ੍ਰਧਾਨ ਡਾ ਗੁਰਮੇਜ਼ ਸਿੰਘ, ਸਲਾਹਕਾਰ ਸੁਖਚੈਨ ਸਿੰਘ ਪੱਡੇ, ਕੁਲਦੀਪ ਸਿੰਘ ਦਕੋਹਾ,ਡਾ ਹਰਦਿਆਲ ਸਿੰਘ,ਸਹਾਇਕ ਕੈਸ਼ੀਅਰ ਭੁਪਿੰਦਰ ਸਿੰਘ ਬਸਰਾਵਾ, ਐਗਜ਼ੀਕਿਊਟਿਵ ਮੈਂਬਰ ਡਾ ਸਤਨਾਮ ਸਿੰਘ ਮੁਲਾਂਪੁਰ,ਦੀ ਚੋਣ ਸਰਬਸੰਮਤੀ ਨਾਲ ਹੋਈ।ਇਸ ਮੌਕੇ ਡਾ ਗੁਰਨੇਕ ਸਿੰਘ ਨੇ ਹਾਈਕਮਾਂਡ ਅਤੇ ਜ਼ਿਲ੍ਹਾ ਪੱਧਰ ਤੇ ਸਾਰੀ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਡਾ ਪਲਵਿੰਦਰ ਸਿੰਘ,ਡਾ ਦਿਲਬਾਗ ਸਿੰਘ,ਡਾ ਬਲਵਿੰਦਰ ਸਿੰਘ,ਡਾ ਗੁਰਦੇਵ ਸਿੰਘ,ਡਾ ਕਮਲ ਕਿਸ਼ੋਰ,ਡਾ ਸਰਬਜੀਤ ਸਿੰਘ,ਡਾ ਸਵਿੰਦਰ ਸਿੰਘ,ਡਾ ਨਾਨਕ ਸਿੰਘ,ਡਾ ਜਗਤਾਰ ਸਿੰਘ,ਡਾ ਹਰਜਿੰਦਰ ਸਿੰਘ,ਡਾ ਕੁਲਵਿੰਦਰ ਸਿੰਘ,ਡਾ ਬਲਜਿੰਦਰ ਸਿੰਘ,ਡਾ ਰਮਿੰਦਰ ਸਿੰਘ,ਡਾ ਕਰਨ ਬਸਰਾਵਾ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments