ਕਾਦੀਆਂ 7 ਜਨਵਰੀ (ਸਲਾਮ ਤਾਰੀ) ਕੜਾਕੇ ਦੀ ਪੈ ਰਹੀ ਠੰਡ ਦੇ ਕਾਰਣ ਜਿੱਥੇ ਪੰਜਾਬ ਸਰਕਾਰ ਨੇ 7ਵੀਂ ਕਲਾਸ ਤੱਕ ਦੀਆਂ ਛੁੱਟੀਆਂ 14 ਜਨਵਰੀ ਤੱਕ ਵਧਾ ਦਿੱਤੀ ਹੈ ਉਥੇ ਹੀ ਪੰਜਾਬ ਪੁਲਸ ਦੇ ਉਚ ਅਧੀਕਾਰੀਆਂ ਦੀ ਹਿਦਾਈਤਾਂ ਅਨੁਸ਼ਾਰ ਅੱਜ ਸਾਂਝ ਕੇਂਦਰ ਕਾਦੀਆਂ ਵਲੋ ਗਰੀਬ ਅਤੇ ਲੋੜਵੰਦ ਪਰੀਵਾਰਾਂ ਨੂੰ ਕੰਬਲ ਵੰਡੇ ਗਏ
ਇਸ ਮੋਕੇ ਐਸ ਐਚ ੳ ਥਾਣਾ ਕਾਦੀਆਂ ਨੇ ਗਰੀਬਾਂ ਨੂੰ ਕੰਬਲ ਵੰਡੇ।