spot_img
Homeਮਾਝਾਗੁਰਦਾਸਪੁਰਸੜਕ ਹਾਦਸੇ ਚ ਨੋਜਵਾਨ ਦੀ ਮੋਤ

ਸੜਕ ਹਾਦਸੇ ਚ ਨੋਜਵਾਨ ਦੀ ਮੋਤ

ਕਾਦੀਆਂ 31ਦਸੰਬਰ (ਸਲਾਮ ਤਾਰੀ) ਸੜਕ ਹਾਦਸੇ ਵਿੱਚ ਇਕ ਨੋਜਵਾਨ ਦੀ ਮੋਤ ਦਾ ਸਮਾਚਾਰ ਪ੍ਰਾਪਤ ਹੋਈਆ ਹੈ। ਮਿਲੀ ਜਾਨਕਾਰੀ ਅਨੂਸਾਰ ਪੁੱਤਰ ਧੰਨਾ ਮਸੀਹ ਸੁਖਵਿੰਦਰ ਮਸੀਹ ਵਾਸੀ ਨਾਨੋਵਾਲ ਖੁਰਦ(ਭੱਠੀਆਂ) ਜੋ ਕਿ ਨਗਰ ਕੋਂਸਲ ਵਿੱਚ ਕੱਮ ਕਰਦਾ ਸੀ ਕੰਮ ਲਈ ਘਰ ਤੋ ਨਿਕਲੀਆ ਪਰ ਰਸਤੇ ਵਿਚ ਹੀ ਟਰਾਲੀ ਦੀ ਚਪੇਟ ਵਿਚ ਆ ਗਿਆ ਜਿਸ ਨਾਲ ਉਸ ਦੀ ਮੋਤ ਹੋ ਗਈ ਮਿਲੀ ਜਾਨਕਾਰੀ ਅਨੂਸਾਰ ਧੱਨਾਂ ਮਸੀਹ ਕਾਨਟਰੈਕਟ ਨੇਸ ਤੇ ਨਗਰ ਕੋਂਸਲ ਕਾਦੀਆਂ ਚਿ ਕੱਮ ਕਰਦਾ ਸੀ। ਧੰਨਾ ਮਸੀਹ ਦੀਆਂ ਦੋ ਬੇਟੀਆਂ ਹੱਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments