Home ਗੁਰਦਾਸਪੁਰ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਲੰਗਰਵਾਲ ਵਿਖੇ ਅਕਾਲੀ ਦਲ ਪਾਰਟੀ ਦੇ ਸਾਬਕਾ...

ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਲੰਗਰਵਾਲ ਵਿਖੇ ਅਕਾਲੀ ਦਲ ਪਾਰਟੀ ਦੇ ਸਾਬਕਾ ਸਰਪੰਚ ਸਰਦਾਰ ਸੁਲੱਖਣ ਸਿੰਘ 40 ਪਰਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

25
0

ਫਤਿਹਗੜ੍ਹ ਚੂੜੀਆਂ30 ਦਸੰਬਰ ( ਸਲਾਮ ਤਾਰੀ  )ਫਤਿਹਗੜ੍ਹ ਚੂੜੀਆਂ ਤੋਂ ਹਲਕਾ ਇੰਚਾਰਜ ਤੇ ਚੇਅਰਮੈਨ ਪਨਸਪ ਬਲਬੀਰ ਸਿੰਘ ਪੰਨੂ ਵੱਲੋਂ ਹਲਕੇ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਕਰਵਾਏ ਜਾ ਰਹੇ ਕੰਮਾਂ ਤੋਂ ਖੁਸ਼ ਹੋ ਕੇ ਵੱਖ ਪਾਰਟੀਆਂ ਦੀਆਂ ਪੰਚਾਇਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੀਆਂ ਹਨ।

    ਇਸੇ ਲੜੀ ਤਹਿਤ  ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਦੀ ਅਗਵਾਈ ਹੇਠ ਰਵਾਇਤੀ ਪਾਰਟੀ ਦੇ ਆਗੂ ਤੇ ਵਰਕਰ ਆਪ ਪਾਰਟੀ ਵਿੱਚ ਸ਼ਾਮਲ ਹੋਏ ਹਨ। ।

    ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਪੰਨੂ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਏਜੰਡਾ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣਾ ਤੇ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹਿਚਾਉਣਾ ਹੈਂ  ਉਨ੍ਹਾਂ ਕਿਹਾ ਕਿ ਜਿਹੜਾ ਵੀ ਸਰਪੰਚ ਜਾਂ ਪੰਚਾਇਤ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੁੰਦਾ ਹੈਉਸ ਦਾ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਹਲਕਾ ਫਤਿਹਗੜ ਚੂੜੀਆਂ  ਦਾ ਸਰਬਪੱਖੀ ਵਿਕਾਸ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ।

      ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਲੰਗਰਵਾਲ ਵਿਖੇ ਅਕਾਲੀ ਦਲ ਪਾਰਟੀ ਦੇ ਸਾਬਕਾ ਸਰਪੰਚ ਸਰਦਾਰ ਸੁਲੱਖਣ ਸਿੰਘ 40 ਪਰਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਦੀ ਅਗਵਾਈ ਚ ਸ਼ਾਮਲ ਹੋਏ ਹਨ।

    ਉਹਨਾਂ ਕਿਹਾ ਕਿ ਜਿਹੜੀ ਵੀ ਡਿਊਟੀ ਹਲਕਾ ਇੰਚਾਰਜ ਲਗਾਉਣਗੇ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ  ਤੇ ਪਾਰਟੀ ਲਈ ਦਿਨ ਰਾਤ ਕੰਮ ਕਰਾਂਗਾ ।

      ਇਸ ਮੌਕੇ ਕਰਮਿੰਦਰ ਸਿੰਘਕਰਮਜੀਤ ਸਿੰਘ ,ਗੁਰਦੇਵ ਸਿੰਘਔਜਲਾ ਕਰਮਜੀਤ ਸਿੰਘਹਰਜੀਤ ਸਿੰਘਗੁਰਮੁਖ ਸਿੰਘਸਰਦਾਰ ਸੁਲੱਖਣ ਸਿੰਘਸਾਬਕਾ ਸਰਪੰਚ ਅਕਾਲੀ ਦਲ ਚੰਨਣ ਸਿੰਘਜਸਵੰਤ ਸਿੰਘ ਲੱਡੂ ਮਸੀਹ ਗੁਰਮੀਤ ਸਿੰਘਮੈਂਬਰ ਪੰਚਾਇਤ ਲਖਵਿੰਦਰ ਸਿੰਘ ,ਸੁਖਵਿੰਦਰ ਸਿੰਘਬੁੱਕਣ ਸਿੰਘ,, ਚਰਨਜੀਤ ਸਿੰਘਵਿਰਸਾ ਸਿੰਘਰਮੇਸ਼ ਕੁਮਾਰਸੁੱਚਾ ਸਿੰਘ ,ਮੰਗਤਾ ਸੁਖਬੀਰ ਸਿੰਘਸਾਧਕ ਮਸੀਹਅਮਰੀਕ ਸਿੰਘ,ਹਰਜੋਤ ਸਿੰਘਹਰਮਨਪ੍ਰੀਤ ਸਿੰਘਪਾਲ ਮਸੀਹਅਮਰ ਸਿੰਘਪੱਪੂ ਅਮਰ ਮਿਸਤਰੀ,  ਪਰਦੀਪ ਸਿੰਘਖਜਾਨ ਸਿੰਘਗਗਨ ਮਸੀਹਬਿੱਟੂ ਮਸੀਹਜਸਪਾਲ ਸਿੰਘਮਿਸਤਰੀ ਮਿੱਠੂ,  ਸੁੱਖਾਂ ਮਸੀਹਗੁਰਬਾਜ ਵਪਾਰੀਸ਼ਿੰਦਾ ਸੋਢੀਆਦਿ ਹਾਜਰ ਸਨ।

Previous articleਕਰੋਨਾ ਦੀ ਸੈਂਪਲਿਗ ਲਈ ਮੀਟਿੰਗ ਕੀਤੀ
Next articleਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਮਹਾਨ ਨਗਰ ਕੀਰਤਨ ਦਾ ਜਥੇਦਾਰ ਗੋਰਾ ਨੇ ਸੰਗਤਾਂ ਦੇ ਜਥੇ ਸਮੇਤ ਕੀਤਾ ਭਰਵਾਂ ਸਵਾਗਤ
Editor-in-chief at Salam News Punjab

LEAVE A REPLY

Please enter your comment!
Please enter your name here