Home ਗੁਰਦਾਸਪੁਰ ਕਰੋਨਾ ਦੀ ਸੈਂਪਲਿਗ ਲਈ ਮੀਟਿੰਗ ਕੀਤੀ

ਕਰੋਨਾ ਦੀ ਸੈਂਪਲਿਗ ਲਈ ਮੀਟਿੰਗ ਕੀਤੀ

20
0

ਕਾਦੀਆ 30 ਦਸੰਬਰ (ਸਲਾਮ ਤਾਰੀ)ਦੇਸ਼ ਭਰ ਵਿੱਚ ਕਰੋਨਾ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਐਸ ਐਮ ਓ ਡਾਕਟਰ ਮਨੋਹਰ ਲਾਲ ਤੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਦੀ ਦੇਖ ਰੇਖ ਹੇਠ ਸਾਰੇ ਸਟਾਫ਼ ਨਾਲ ਮੀਟਿੰਗ ਕੀਤੀ ਗਈ ਕਿ ਕੋਵਿਡ ਦੀ ਸੈਂਪਲਿੰਗ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਸ ਮੋਕੇ ਐਸ ਐਮ ਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਕਰੋਨਾ ਦੇ ਲਛੱਣ ਮਿਲਦੇ ਹਨ ਤਾਂ ਉਹ ਜ਼ਰੂਰ ਆਪਣੀ ਸੈਂਪਲਿੰਗ ਕਰਵਾਏ ਅਤੇ ਸਰਕਾਰ ਦਿਆਂ ਦਿੱਤੀਆ ਹਿਦਾਇਤਾਂ ਨੂੰ ਪਹਿਲ ਦੇਣ

Previous articleਕਾਰ ਐਕਸੀਡੈਂਟ ਵਿਚ ਦੋ ਨੋਜਵਾਨਾਂ ਦੀ ਮੋਤ ਇਕ ਜ਼ਕਮੀ
Next articleਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਲੰਗਰਵਾਲ ਵਿਖੇ ਅਕਾਲੀ ਦਲ ਪਾਰਟੀ ਦੇ ਸਾਬਕਾ ਸਰਪੰਚ ਸਰਦਾਰ ਸੁਲੱਖਣ ਸਿੰਘ 40 ਪਰਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ
Editor-in-chief at Salam News Punjab

LEAVE A REPLY

Please enter your comment!
Please enter your name here