spot_img
Homeਮਾਝਾਗੁਰਦਾਸਪੁਰਕਾਰ ਐਕਸੀਡੈਂਟ ਵਿਚ ਦੋ ਨੋਜਵਾਨਾਂ ਦੀ ਮੋਤ ਇਕ ਜ਼ਕਮੀ

ਕਾਰ ਐਕਸੀਡੈਂਟ ਵਿਚ ਦੋ ਨੋਜਵਾਨਾਂ ਦੀ ਮੋਤ ਇਕ ਜ਼ਕਮੀ

ਕਾਦੀਆਂ 30 ਦਸੰਬਰ (ਸਲਾਮ ਤਾਰੀ)
ਗੁਰਦਾਸਪੁਰ ਦੇ ਕਸਬਾ ਕਾਦੀਆਂ ਤੋ ਇਕ ਦੁਖ ਦਾਇਕ ਖਬਰ ਸਾਹਮਣੇ ਆ ਰਹੀ ਹੈ ਜਿਥੇ ਕਾਰ ਐਕਸੀਡੈਂਟ ਕਾਰਨ ਦੋ ਨੋਜਵਾਨਾ ਦੀ ਮੋਤ ਹੋ ਗਈ ਹੈ ਮਿਲੀ ਜਾਨਕਾਰੀ ਅਨੂਸਾਰ ਤਿੱਨ ਕਾਰ ਸਵਾਰ ਨੋਜਵਾਨ ਬਟਾਲਾ ਤੋ ਕਾਦੀਆਂ ਆ ਰਹੇ ਸੀ ਕਿ ਅਚਾਨਕ ਗੱਨੇ ਦੀ ਭਰੀ ਟਰਾਲੀ ਦੀ ਚਪੇਠ ਵਿਚ ਆ ਗਏ ਅਤੇ ਦੋ ਨੋਜਵਾਨਾਂ ਦੀ ਮੋਕੇ ਦੀ ਮੋਤ ਹੋ ਗਈ ਜਿੱਨਾਂ ਵਿਚੋ ਇਕ ਅਨਮੋਲ ਮੁਹੱਲਾ ਪੇ੍ਰਮ ਨਗਰ ਅਤੇ ਦੂਜਾ ੳਵੈਸ ਅਹਿਮਦ ਵਾਨੀ ਸ਼ੂਰਤ ਕਸ਼ਮੀਰ ਦਾ ਦਸਿਆ ਜਾ ਰਿਹਾ ਹੈ ਜਦ ਕਿ ਤੀਸਰਾ ਨੋਜਵਾਨ ਬਾਸਿਤ ਗੰਭੀਰ ਜ਼ਖਮੀ ਹੈ ਜਿਸ ਨੂੰ ਅਮ੍ਰਿਤਸਰ ਦੇ ਨਿਜੀ ਹਸਪਤਾਲ ਵਿਚ ਭਰਤੀ ਕਰਵਾਈਆ ਗਿਆ ਹੈ ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments