spot_img
Homeਮਾਝਾਗੁਰਦਾਸਪੁਰਸਿਵਲ ਸਰਜਨ ਗੁਰਦਾਸਪੁਰ ਦੀ ਟੀਮ ਨੇ ਜਲਸਾ ਸਲਾਨਾ ਦਾ ਦੌਰਾ ਕੀਤਾ

ਸਿਵਲ ਸਰਜਨ ਗੁਰਦਾਸਪੁਰ ਦੀ ਟੀਮ ਨੇ ਜਲਸਾ ਸਲਾਨਾ ਦਾ ਦੌਰਾ ਕੀਤਾ

ਕਾਦੀਆ 24 ਦਸੰਬਰ (ਸਲਾਮ ਤਾਰੀ)

ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਅਤੇ ਡਾਕਟਰ ਮਨੋਹਰ ਲਾਲ ਵੱਲੋਂ ਕਾਦੀਆਂ ਵਿਖੇ ਚਲ ਰਹੇ ਤਿਨ ਦਿਨਾਂ ਅਹਿਮਦੀਆ ਜਲਸੇ ਵਿਖੇ ਮੈਡੀਕਲ ਟੀਮ ਦੀ ਸੁਪਰਵਿਜਨ ਕੀਤੀ ਗਈ। ਅਤੇ ਜਰੂਰੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਤੇ ਐਸ ਐਮ ਓ ਡਾਕਟਰ ਮਨੋਹਰ ਲਾਲ,ਡਾਕਟਰ ਜਤਿੰਦਰ ਭਾਟੀਆ,ਡਾਕਟਰ ਯੋਗੇਸ਼, ਬੀ ਈ ਈ ਸੁਰਿੰਦਰ ਕੌਰ, ਹੈਲਥ ਇੰਸਪੈਕਟਰ ਕੁਲਜੀਤ ਸਿੰਘ ਇੰਦਰਜੀਤ ਸਿੰਘ ਆਦਿ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments