spot_img
Homeਮਾਝਾਗੁਰਦਾਸਪੁਰਐਂਟੀ ਰੇਬੀਜ਼ ਟੀਮ ਵੱਲੋਂ ਪਿੰਡ ਮਸਾਣੀਆਂ ਦੇ ਘਰਾਂ ਵਿੱਚ ਹਲਕਾਅ ਦੀ ਬਿਮਾਰੀ...

ਐਂਟੀ ਰੇਬੀਜ਼ ਟੀਮ ਵੱਲੋਂ ਪਿੰਡ ਮਸਾਣੀਆਂ ਦੇ ਘਰਾਂ ਵਿੱਚ ਹਲਕਾਅ ਦੀ ਬਿਮਾਰੀ ਬਾਰੇ ਹਲਕੇ ਹੋਏ ਜਾਂ ਅਵਾਰਾ ਕੁੱਤਿਆਂ ਦੁਆਰਾ ਕੱਟੇ ਗਏ ਵਿਅਕਤੀਆਂ ਦਾ ਸਰਵੇ

ਬਟਾਲਾ, 22  ਦਸੰਬਰ  (ਮੁਨੀਰਾ ਸਲਾਮ ਤਾਰੀ)ਸਿਵਲ ਸਰਜਨ ਗੁਰਦਾਸਪੁਰ ਡਾ.ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਐਪੀਡਿਮਾਂਲੋਜਿਸਟ ਡਾ. ਪ੍ਰਭਜੋਤ ਕੌਰ “ਕਲਸੀ” ਤੇ ਡਾ.ਆਰ. ਕੇ. “ਸੋਨੀ” ਪ੍ਰੋਫੈਸਰ ਕਮਿਉਨਿਟੀ ਮੈਡੀਸ਼ਨ ਦਿਆਨੰਦ ਕਾਲਿਜ਼ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ  ਡਾ.ਵਿਕਰਮਜੀਤ ਸਿੰਘ ਸੀਨੀਅਰ ਮੈਡੀਕਲ਼ ਅਫ਼ਸਰ ਪ੍ਰਾਇਮਰੀ ਹੈਲਥ ਸੈਂਟਰ ਭੁੱਲਰ ਦੀ ਰਹਿਨੁਮਾਈ ਹੇਠ ਆਈ. ਸੀ. ਐਮ. ਆਰ.ਐਂਟੀ ਰੇਬੀਜ਼ ਟੀਮ ਵੱਲੋਂ ਪਿੰਡ ਮਸਾਣੀਆਂ ਦੇ ਘਰਾਂ ਵਿੱਚ ਹਲਕਾਅ ਦੀ ਬਿਮਾਰੀ ਬਾਰੇ ਹਲਕੇ ਹੋਏ ਜਾਂ ਅਵਾਰਾ ਕੁੱਤਿਆਂ ਦੁਆਰਾ ਕੱਟੇ ਗਏ ਵਿਅਕਤੀਆਂ ਦਾ ਸਰਵੇ ਕੀਤਾ ਗਿਆ ਕਿ ਇਹਨਾਂ ਵਿਅਕਤੀਆਂ ਨੂੰ ਕੁੱਤਿਆਂ ਦੁਆਰਾ ਕੱਟੇ ਜਾਣ ਤੇ ਸਰਕਾਰੀ ਹਸਪਤਾਲ ਤੋਂ ਹਲਕਾਅ ਤੋਂ ਬਚਾਓ ਲਈ ਐਂਟੀ ਰੇਬੀਜ਼ ਦੇ ਟੀਕੇ ਲਗੇ ਹਨਜਾਂ ਪ੍ਰਾਈਵੇਟ ਲੱਗੇ ਹਨ ਇਹ ਐਂਟੀ ਰੇਬੀਜ਼ ਦੇ ਟੀਕੇ ਲਗਾਉਣ ਦਾ ਪੂਰਾ ਟਰੀਟਮੈਂਟ ਹੋਇਆ ਹੈ ਜਾਂ ਨਹੀਂ,ਇਸ ਸਬੰਧੀ ਲੋਕਾਂ ਨੂੰ ਪੂਰੀ ਜਾਣਕਾਰੀ ਹੈ ਜਾਂ ਨਹੀਂਇਹ ਐਂਟੀ ਰੇਬੀਜ਼ ਦੇ ਟੀਕੇ ਸਰਕਾਰੀ ਲਗਾਏ ਹਨ ਜਾਂ ਪ੍ਰਾਈਵੇਟ ਲਗਾਏ ਗਏ ਹਨਇਸ ਸਬੰਧੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਗਈ l

        ਇਸ ਮੌਕੇ ਡਾ.ਜਸਮੀਤ ਕੌਰ ਮੈਡੀਕਲ਼ ਅਫਸਰਡਾ. ਮਨਪ੍ਰੀਤ ਕੌਰ. ਡਾ. ਹਰਪ੍ਰੀਤ ਕੌਰ.ਪ੍ਰਭਦੀਪ ਕੌਰ ਜਸ਼ਪ੍ਰੀਤ ਕੌਰ ਜ਼ੀਤੇਸਰਛਪਾਲ ਸਿੰਘ ਸਹਾ: ਮਲੇਰੀਆਂ ਅਫ਼ਸਰ ਗੁਰਦਾਸਪੁਰ,ਗੁਰਵਿੰਦਰ ਸਿੰਘ ਹੈਲਥ ਇੰਸਪੈਕਟਰਜੋਬਨਪ੍ਰੀਤ ਸਿੰਘ ਹੈਲਥ ਇੰਸਪੈਕਟਰਜਸਵੰਤ ਸਿੰਘ ਸਿਹਤ ਕਰਮਚਾਰੀ,ਸ੍ਰੀਮਤੀ ਪ੍ਰਭਦੀਪ ਕੌਰ. ਸ਼੍ਰੀਮਤੀ ਜਸਪ੍ਰੀਤ ਕੌਰਜੀਂਤੇਸ਼. ਇੰਦਰਜੀਤ ਕੌਰ ਏ. ਐਨ. ਐਮਸਾਕਸ਼ੀ ਫ਼ਰਮਾਸਿਸਟਪ੍ਰੀਤੀ ਅਸਿਸਟੈਂਟਵੀਰ ਕੌਰਗਗਨਦੀਪ ਕੌਰਕਾਂਤਾ ਦੇਵੀਸਰਬਜੀਤ ਕੌਰਰਣਜੀਤ ਕੌਰ ਤੇ ਹੋਰ ਹੈਲਥ ਸਟਾਫ ਮੈਂਬਰ ਹਾਜ਼ਰ ਸਨ I

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments