Home ਗੁਰਦਾਸਪੁਰ ਡੀ।ਏ।ਵੀ।ਸ।ਸ।ਸ।ਕਾਦੀਆਂ ਵਿੱਚ  ਡਾਂ ਕੇਦਾਰ ਨਾਥ ਮੱਲ੍ਹਣ ਸਪੋਰਟਸ ਮੀਟ ਮਨਾਈ ਗਈ।

ਡੀ।ਏ।ਵੀ।ਸ।ਸ।ਸ।ਕਾਦੀਆਂ ਵਿੱਚ  ਡਾਂ ਕੇਦਾਰ ਨਾਥ ਮੱਲ੍ਹਣ ਸਪੋਰਟਸ ਮੀਟ ਮਨਾਈ ਗਈ।

21
0

ਕਾਦੀਆਂ22ਦਿਸੰਬਰ (ਮੁਨੀਰਾ ਸਲਾਮ ਤਾਰੀ)
ਡਾਂ ਕੇਦਾਰ ਨਾਥ ਮੱਲ੍ਹਣ ਮੈਮੋਰੀਅੱਲ ਸਪੋਰਟਸ ਮੀਟ ਡੀ।ਏ।ਵੀ।ਸ।ਸ।ਸ।ਕਾਦੀਆਂ ਵਿੱਚ ਬੜੇ ਹੀ ਧੁਮ-ਧਾਮ ਨਾਲ ਮਨਾਈ ਗਈ। ਇਸ ਸਪੋਰਟਸ ਮੀਟ ਵਿੱਚ ਮੁੱਖ ਮਹਿਮਾਨ ਸ।ਉਕਾਰ ਸਿੰਘ ( ਫਫਸ਼ ) ਧ।ਸ਼।ਫ। ਗੁਰਦਾਸਪੁਰ ਜੀ ਨੇ ਸ਼ਿਕਰਤ ਕੀਤੀ। ਇਸ ਮੌਕੇ ਵਿਸ਼ੇਸ ਮਹਿਮਾਨ ਸ਼੍ਰੀ।ਸਵਾਮੀ ਸਦਾਨੰਦ ਸਰਸਵਤੀ ( ਪ੍ਰੈਜੀਡੈਂਟ ਦਯਾਨੰਦ ਮੱਠ੍ਹ ਦੀਨਾ ਨਗਰ ) ਜੀ ਅਤੇ ਡਾਂ। ਸ਼੍ਰੀ।ਐਸ।ਕੇ ।ਅਰੋੜਾ ਜੀ ਉਪੱਸਥਿਤ ਰਹੇ।ਇਸ ਮੌਕੇ ਸ਼੍ਰੀ।ਨਵੀਨ ਮੱਲ੍ਹਣ ( ਡਾਇਰੈਕਟਰ ਂਛ ਮੱਲ੍ਹਣ ਚੈਰੀਟੇਬਲ ਟਰੱਸਟ ) ਅਤੇ ਸ਼੍ਰੀ।ਭਾਰਤਇੰਦੂ ਉਹਰੀ (ਫਰੲਸਦਿੲਨਟ ਧ।ਅ।ੜ।ੀਨਸਟਟਿੁਟiੋਨਸ ਧਨਿੳਗੳਰ ) ਜੀ ਨੇ ਇਸ ਸਪੋਰਟਸ ਮੀਟ ਵਿੱਚ ਪਹੁੰਚ ਕੇ ਇਸ ਸਮਾਹੋਰ ਨੂੰ ਚਾਰ ਚੰਦ ਲਗਾਏ। ਸਕੂਲ ਪ੍ਰਿਸੀਪਲ ਸ਼੍ਰੀ।ਸਤੀਸ ਕੁਮਾਰ ਗੁਪਤਾ ਜੀ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਵਿਸ਼ੇਸ ਮਹਿਮਾਨਾ ਨੂੰ ਸਮ੍ਰਿਤੀ ਚਿੰਨ੍ਹ ਅਤੇ ਸ਼ਾਅਲ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਚੇਅਰਮੈਨ ਸ਼੍ਰੀ ਬੀ।ਕੇ।ਮਿੱਤਲ ਅਤੇ ਵਾਇਸ ਚੇਅਰਮੈਨ ਸ਼।ਲੱਛਮਣ ਸਿੱਘ ਕੌਹਾੜ ਜੀ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।ਇਸ ਸਪੋਰਟਸ ਮੀਟ ਵਿੱਚ ਸਕੂਲ ਦੇ ਖਿਡਾਰੀਆ ਦੇ ਨਾਲ ਨਾਲ ਕਾਦੀਆਂ ਸ਼ਹਿਰ ਦੇ ਬਹੁਤ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾ ਦੇ ਖਿਡਾਰੀਆਂ ਨੇ ਹਿੱਸਾ ਲਿਆਂ।

ਸਕੂਲ ਵਿਦਿਆਰਥੀਆ ਵੱਲੋ ਮਹਿਮਾਨ ਦੇ ਸਤਿਕਾਰ ਵਿੱਚ ਮਾਰਚ ਪਾਸਟ ਵਿੱਚ ਵੀ ਹਿੱਸਾ ਲੈ ਕੇ ਸਲਾਮੀ ਦਿੱਤੀ ਗਈ। ਮੁੱਖ ਮਹਿਮਾਨ ਜੀ ਵੱਲੋ ਮਸ਼ਾਲ ਜਲਾਉਣ ਅਤੇ ਝੰਡਾ ਫਹਿਰਾਉਣ ਦੀ ਰਸਮ ਨੂੰ ਬਖੂਬੀ ਨਿਭਾਇਆਂ ਗਿਆ।ਸ਼੍ਰੀ।ਸਵਾਮੀ ਸਦਾਨੰਦ ਸਰਸਵਤੀ ( ਪ੍ਰੈਜੀਡੈਂਟ ਦਯਾਨੰਦ ਮੱਠ੍ਹ ਦੀਨਾ ਨਗਰ ) ਜੀ ਨੇ ਖਿਡਾਰੀਆਂ ਨੂੰ ਸੰਮਬੋਦਿਤ ਕੀਤਾ ਅਤੇ ਆਪਣੇ ਆਸੀਸ ਵਚਨਾ ਵਿਚ ਕਿਹਾ ਕਿ ਸਾਨੂੰ ਸਰੀਰਕ ਤੋਰ ਤੇ ਮਜਬੂਤ ਹੋਣ ਲਈ ਕਸਰਤ ਅਤੇ ਖੇਡਾ ਵੱਲ ਧਿਆਨ ਦੇਣਾ ਚਾਹੀਦਾ ਹੈ ਕਿੳੇਕਿ ਸਵੱਸਥ ਸਰੀਰ ਵਿੱਚ ਹੀ ਸਵੱਸਥ ਮਨ ਨਿਵਾਸ ਕਰਦਾ ਹੈ ਦੋਨਾ ਦੇ ਸਵਸਥ ਹੋਣ ਨਾਲ ਹੀ ਭਾਰਤ ਨੂੰ ਦੁਬਾਰਾ ਵਿਸ਼ਵ ਗੁਰੁ ਬਣਾ ਸਕਦੇ ਹਾ।ਇਸ ਮੌਕੇ ਡੀ।ਏ।ਵੀ।ਸ।ਸ।ਸ।ਕਾਦੀਆਂ ਦੇ ਵਿਦਿਆਰਥੀਆ ਵੱਲੋ ਭੰਗੜਾ ( ਮੁੰਡੇ ) ਲੁੱਡੀ ( ਲੜਕੀਆਂ ) ਤੇ ਗਿੱਧਾ (ਲੜਕੀਆਂ ,ਲੜਕੇ ) ਵੱਲੋ ਪਾਇਆ।ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀ ਰਵਿੰਦਰ ਸ਼ਰਮਾ ਜੀ ਨੇ ਬਖੂਬੀ ਨਿਭਾਈ ਤੇ ਨਾਲ ਸ਼ਓੀ ਸਜੀਵ ਵਿਗ ਜੀ ਨੇ ਵੀ ਪੁਰਾ ਸਾਥ ਦਿੱਤਾ ।ਵਿਦਿਆਰਥੀਆ ਵੱਲੋ ਸਪੋਟਸ ਮੀਟ ਵਿੱਚ ਖੇਡਾ ਭਾਵਨਾ,ਅਨੁਸਾਸਨ , ਭਰਾਤਰੀ ਭਾਵ ਅਤੇ ਨਸ਼ਾ ਰਹਿਤ ਰਹਿ ਕੇ ਭਾਗ ਲੈਣ ਦੀ ਸੰਹੁ ਚੁੱਕੀ । ਸਪੋਰਸਟਸ ਮੀਟ ਵਿੱਚ ਲੜਕੇ ਅਤੇ ਲੜਕੀਆ ਦੇ ਉਮਰ ਵਰਗ ਅੰਡਰ-19,17,14,12 ਦੇ ਟਰੈਕ ਈਵੰਟਸ ਵਿੱਚ 100 ਮੀਟਰ , 200 ਮੀਟਰ, 400 ਮੀਟਰ, 800 ਮੀਟਰ ਲੰਬੀ ਛਾਲ , ਸ਼ਾਟਪੁਟ, ਡਿਸਕਸ ਥਰੋਅ, ਲੈਮਨ ਰੇਸ, ਅਤੇ ਤਿੰਨ ਲੈਗ ਆਦਿ ਈਵੈਟਸ ਕਰਵਾਏ ਗਏ ।ਜਿਸ ਵਿੱਚ ਵਿਦਿਆਰਥੀ ਫਹੀਮ ਅਹਿਮਦ, ਅਜੇਪਾਲ ਸਿੰਘ , ਗੁਰਮੋਹਿਤ ਸਿੰਘ , ਦਿਕਸਾ , ਸਤਪ੍ਰਕਾਸ਼ ਕੋਰ, ਜੋਰਾਵਰ ਸਿੰਘ , ਹਰਮਨ , ਹਰਕਿਰਤ , ਗੁਰਪ੍ਰੀਤ , ਪਵਨ , ਗਗਨਦੀਪ , ਨਰਿੰਦਰ , ਅਭਿ , ਸਿਵ, ਦਿਆ , ਸਾਹਿਲ , ਰੋਹਿਤ ਆਦਿ ਵਿਦਿਆਰਥੀਆਂ ਵੱਲੋ ਸੋਨ,ਚਾਦੀ ਅਤੇ ਕਾਂਸੇ ਦੇ ਤਮਗੇ ਜਿੱਤੇ ਗਏ।ਇਸ ਮੋਕੇ ਸ੍ਰੀ ਮਤੀ ਕੁਸਮਲਤਾ ਭੰਡਾਰੀ (ਕਮੇਟੀ ਮੈਬਰ ) , ਸ੍ਰੀ ਕੇਵਲ ਕ੍ਰਿਸ਼ਨ ਗੁਪਤਾ (ਕਮੇਟੀ ਮੈਬਰ) ਡਾ।ਸ੍ਰੀ। ਮੱਗਤ ਰਾਮ , ਸ। ਸੁਖਵਿੰਦਰ ਸਿੰਘ (ਐਸ।ਐਚ।ਉ ਕਾਦੀਆਂ) , ਸ੍ਰੀਮਤੀ ਮਮਤਾ ਡੋਗਰਾ (ਪ੍ਰਿੰਸੀਪਲ ਵੇਦ ਕੋਰ ਆਰੀਆਂ ਗਰਲਜ ਸਕੂਲ ਕਾਦੀਆਂ ) ਸ੍ਰੀ। ਏ।ਕੇ ਵੈਦ ਮੈਨੇਜਰ, ਸ੍ਰੀ ਮਤੀ ਪਰਮਜੀਤ ਕੋਰ ਪਿੰਸੀਪਲ (ਦਯਾਨੰਦ ਮਾਡਲ ਸਕੂਲ ਕਾਦੀਆਂ), ਸ੍ਰੀ ਮੁਕੇਸ਼ ਵਰਮਾ ਜੀ ( ਪ੍ਰੈਜੀਡੈਟ ਭਾਰਤੀ ਵਿਕਾਸ ਪਰਿਸ਼ਦ ) ਸ਼।ਗੁਰਇਕਬਾਲ ਸਿਮਘ ਜੀ ਮਾਹਲ ( ਹਲਕਾ ਇੰਨਚਾਰਜ ਅਤੇ ਸ਼੍ਰੋਮਣੀ ਅਕਾਲੀ ਦਲ ) ਸ਼੍ਰੀ ਡਿਪੀ ਅਬਰੋਲ,ਸ਼੍ਰੀ ਮੌਟੀ ਅਬਰੋਲ ਸ਼੍ਰੀ ਅਰੁਨ ਭਾਟੀਆ,ਪ੍ਰਿ ਵਿਜੇ ਵਰਮਾ,ਸ਼੍ਰੀ ਨਵੀਨ ਭਗਤ।ਮਨਮੋਹਨ ਮਹਾਜਨ,ਸ਼੍ਰੀ ਅਨੀਲ ਵਰਮਾ,ਸ਼੍ਰੀ ਜੁਗਲ ਕਿਸ਼ੋਰ ਅਤੇ ਸਾਡੇ ਸਕੂਲ ਦੇ ਅਧਿਆਪਕ ਸਹਿਬਾਨ ਨੇ ਵੀ ਪੂਰਾ ਯੋਗਦਾਨ ਦਿੱਤਾ ਅਤੇ ਸਕੂਲ ਵਿੱਚ ਰਿਟਇਆਰ ਅਧਿਆਪਕ ਸਹਿਬਾਨ ਅਤੇ ਬੱਚਿਆ ਦੇ ਮਾਪੇ ਤੇ ਬੱਚੇ ਵੀ ਇਸ ਮੋਕੇ ਸਾਮਲ ਸਨ।

Previous articleअंग्रेजी लेक्चररों की दो दिवसीय ट्रेनिंग सफलतापूर्वक संपन्न
Next articleਪਲਾਸਟਿਕ /ਸੰਥੇਟਿਕ ਦੀ ਡੋਰ ਵੇਚਣ, ਸਟੋਰ ਕਰਨ ਅਤੇ ਇਸਦੀ ਵਰਤੋਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ
Editor-in-chief at Salam News Punjab

LEAVE A REPLY

Please enter your comment!
Please enter your name here