spot_img
Homeਮਾਝਾਗੁਰਦਾਸਪੁਰਪੁਲਿਸ ਦੀ ਛਾਪੇਮਾਰੀ ਦੌਰਾਨ 40 ਬੋਤਲਾਂ ਸ਼ਰਾਬ ਦੋ ਚਾਲੂ ਭੱਠੀਆਂ 10000 ਲੀਟਰ...

ਪੁਲਿਸ ਦੀ ਛਾਪੇਮਾਰੀ ਦੌਰਾਨ 40 ਬੋਤਲਾਂ ਸ਼ਰਾਬ ਦੋ ਚਾਲੂ ਭੱਠੀਆਂ 10000 ਲੀਟਰ ਲਾਹਣ ਬਰਾਮਦ ਕੀਤੀ

ਸ੍ਰੀ ਹਰਗੋਬਿੰਦਪੁਰ ਸਾਹਿਬ ( ‌ਜਸਪਾਲ ਚੰਦਨ) ਆਜ ਬਿਆਸ ਦਰਿਆ ਦੇ ਕੰਢੇ ਮੰਡ ਵਿਚੋਂ 40 ਬੋਤਲਾਂ ਸ਼ਰਾਬ ਦੀ ਚਾਲੂ ਭੱਠੀਆ 10000 ਲੀਟਰ ਲਾਹਣ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਰਸ ਨਾਲ ਗੱਲਬਾਤ ਕਰਦਿਆਂ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਐਸ ਐਚ ਓ ਮੈਡਮ ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਐਸਐਸਪੀ ਬਟਾਲਾ ਅਤੇ ਡੀ ਐਸ ਪੀ ਸ੍ਰੀ ਹਰਗੋਬਿੰਦਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੰਜਾਬ ਪੁਲਸ ਵੱਲੋਂ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ ਤੇ ਬਿਆਸ ਦਰਿਆ ਦੇ ਕੰਢੇ ਮੰਡ ਵਿਚ ਰੇਡ ਕੀਤੀ ਗਈ ਜਿਸ ਵਿਚ ਦੋ ਚਾਲੂ ਭੱਠੀ ਤੇ 40 ਬੋਤਲਾਂ ਸ਼ਰਾਬ ਅਤੇ ਦਸ ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments