ਕਾਦੀਆਂ 1 ਦਿਸੰਬਰ (ਮੁਨੀਰਾ ਸਲਾਮ ਤਾਰੀ) ਜ਼ਿਲਾ ਪ੍ਰੀਸ਼ਦ ਪੰਚਾਇਤ ਸਮਤੀ ਯੂਨੀਅਨ ਵੱਲੋਂ ਅੱਜ ਬੀ ਡੀ ਪੀ ਓ ਦਫ਼ਤਰ ਦੇ ਬਾਹਰ ਕਲਮ ਛੋੜ ਹੜਤਾਲ ਕਰ ਕੇ ਪੰਜਾਬ ਸਰਕਾਰ ਦੇ ਵਿਰੋਧ ਜਮ ਕੈ ਨਾਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰ ਨੂੰ ਜਮ ਕੇ ਕੋਸਿਆ ਅਤੇ ਕਿਹਾ ਕਿ ਜਦ ਤਕ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਹੜਤਾਲ ਜਾਰੀ ਰੱਖਾਂਗੇ