Home ਗੁਰਦਾਸਪੁਰ ਕਾਲਜ ਐਨਸੀਸੀ ਕੈਡਿਟਾਂ ਵੱਲੋਂ ਕੈਂਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ

ਕਾਲਜ ਐਨਸੀਸੀ ਕੈਡਿਟਾਂ ਵੱਲੋਂ ਕੈਂਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ

64
0

ਕਾਦੀਆਂ 28 ਨਵੰਬਰ (ਸਲਾਮ ਤਾਰੀ)
ਐਨ ਸੀ ਸੀ 22 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਠਾਕੁਰ ਦੀ ਅਗਵਾਈ ਹੇਠ 15 ਰੋਜ਼ਾ ਆਰਮੀ ਅਟੈਚਮੈਂਟ ਕੈਂਪ ਦੌਰਾਨ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਦੋ ਐਨਸੀਸੀ ਕੈਡਿਟਾਂ ਵੱਲੋਂ ਹਿੱਸਾ ਲੈਂਦੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਅਤੇ ਇਸ ਵਿੰਗ ਦੇ ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਕਾਲਜ ਦੇ ਐਨ ਸੀ ਸੀ ਕੈਡਿਟ ਜਸ਼ਨਪ੍ਰੀਤ ਸਿੰਘ ਤੇ ਕੈਡਿਟ ਗੁਰਸੇਵਕ ਸਿੰਘ ਵੱਲੋਂ ਤਿਬੜੀ ਕੈਟ ਵਿਖੇ ਸਮਾਪਤ ਹੋਏ 15 ਰੋਜ਼ਾ ਕੈਂਪ ਦੌਰਾਨ ਸਿਖਲਾਈ ਪ੍ਰਾਪਤ ਕਰਦਿਆਂ ਡਰਿਲ ,ਮੈਪ ਰੀਡਿੰਗ , ਦੀ ਜਾਣਕਾਰੀ ਆਦਿ ਕਰਵਾਏ ਕਾਰਜਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ| | ਤੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ| ਕੈਂਪ ਅਧਿਕਾਰੀ ਲੇਫਟਿਨੇਂਟ ਜੀ ਐਮ ਬੀਜ ਸੂਬੇਦਾਰ ਮੇਜਰ ਗੁਰਪ੍ਰੀਤ ਸਿੰਘ ਸੂਬੇਦਾਰ ਕੁਲਵਿੰਦਰ ਸਿੰਘ| ਬੀ ਐਚ ਐਮ| ਗੁਰਪਿੰਦਰ ਸਿੰਘ ਵੱਲੋਂ| ਸਿੱਖਿਅਤ ਕੀਤਾ| ਗਿਆ ਹੈ| ਇਸ ਕੈਂਪ ਰਾਹੀਂ| ਕੈਡਿਟਾਂ ਅੰਦਰ ਸੈਨੀਕ ਸੇਵਾਵਾਂ ਤੇ ਦੇਸ਼ ਕੌਮ ਦੀ ਸੇਵਾ ਲਈ ਭਾਵਨਾਤਮਕ| ਉਤਸ਼ਾਹ ਪ੍ਰਾਪਤ ਹੋਇਆ ਹੈ ਕੈਡਿਟ ਦੀ ਹੌਸਲਾ ਅਫਜ਼ਾਈ ਕਰਦਿਆਂ ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ| ਵੱਲੋਂ ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਤੇ ਸਮੂਹ ਕੈਡਿਟਸ ਨੂੰ ਮੁਬਾਰਕਬਾਦ ਭੇਟ ਕੀਤੀ ਹੈ ।
ਫੋਟੋ —ਕਾਲਜ ਪ੍ਰਿੰਸੀਪਲ ਡਾਕਟਰ ਹੁੰਦਲ ਇੰਚਾਰਜ ਲੈਫਟੀਨਿੰਟ ਸਤਵਿੰਦਰ ਸਿੰਘ ਕਾਹਲੋਂ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਦੋਵੇਂ ਕੈਡਿਟ

Previous articleਬੀਬੀ ਪ੍ਰਕਾਸ਼ ਕੌਰ ਨਾਰੂ ਨਮਿਤ ਹੋਈ ਅੰਤਿਮ ਅਰਦਾਸ ਵਿੱਚ ਵੱਖ-ਵੱਖ ਸਖਸ਼ੀਅਤਾਂ ਵੱਲੋਂ ਭਾਵ ਭਿੰਨੀ ਸ਼ਰਧਾਂਜਲੀ
Next articleਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਗਏ ਸਫਲ ਉਪਰਾਲੇ -ਵਿਧਾਇਕ ਸੈਰੀ ਕਲਸੀ
Editor-in-chief at Salam News Punjab

LEAVE A REPLY

Please enter your comment!
Please enter your name here