spot_img
Homeਮਾਝਾਗੁਰਦਾਸਪੁਰਕਾਦੀਆਂ ਵਿਚ ਸੜਕਾਂ ਦੀ ਮੁਰੱਮਤ ਸ਼ੁਰੂ

ਕਾਦੀਆਂ ਵਿਚ ਸੜਕਾਂ ਦੀ ਮੁਰੱਮਤ ਸ਼ੁਰੂ

ਕਾਦੀਆਂ 27ਨਵੰਬਰ (ਸਲਾਮ ਤਾਰੀ) ਅਹਿਮਦੀਆ ਮੁਸਲਮਿ ਜਮਾਤ ਦੇ ਦਿਸੰਬਰ ਮਹੀਨੇ ਵਿੱਚ ਹੋਣ ਵਾਲੇ ਸਲਾਨਾ ਜਲਸਾ ਦੀ ਤਿਆਰੀਆਂ ਦੇ ਸਬੰਦ ਵਿੱਚ ਪੀ ਡਬਲਿੳ ਡੀ ਦੀ ਟੀਮ ਕਾਫੀ ਐਕਟਿਵ ਦਿਖਾਈ ਦੇ ਰਹੀ ਹੈ । ਜਿਸ ਦੇ ਚਲਦੇ ਕਾਦੀਆਂ ਦੀ ਵੱਖ ਵੱਖ ਸੜਕਾਂ ਦੀ ਮਰੱਮਤ ਦਾ ਕੱਮ ਜੰਗੀ ਪੱਦਰ ਤੇ ਸ਼ੁਰੂ ਕਰ ਦਿੱਤਾ ਹੈ। ਤਾਂ ਜੋ ਜਲਸੇ ਵਿਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਨਾਂ ਹੋ ਸਕੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments