Home ਗੁਰਦਾਸਪੁਰ ਪੰਜਾਬ ਪੁਲਸ ਵਲੋ ਮਹਿਲਾ ਮਿੱਤਰ ਯੋਜਨਾ ਤਹਿਤ ਕਲਾਸ ਵਾਲਾ ਖਾਲਸਾ ਸਕੂਲ ਵਿੱਖੇ...

ਪੰਜਾਬ ਪੁਲਸ ਵਲੋ ਮਹਿਲਾ ਮਿੱਤਰ ਯੋਜਨਾ ਤਹਿਤ ਕਲਾਸ ਵਾਲਾ ਖਾਲਸਾ ਸਕੂਲ ਵਿੱਖੇ ਜਾਗਰੁਕਤਾ ਕੈੰਪ ਦਾ ਆਯੋਜਨ

98
0

ਕਾਦੀਆਂ 24 ਨਵੰਬਰ (ਸਲਾਮ ਤਾਰੀ) ਅੱਜ ਪੰਜਾਬ ਪੁਲਸ ਵਲੋ ਮਹਿਲਾ ਮਿੱਤਰ ਦੇ ਤਹਿਤ ਕਲਾਸ ਵਾਲਾ ਖਾਲਸਾ ਸਕੂਲ ਵਿੱਖੇ ਜਾਗਰੁਤਾ ਕੈੰਪ ਲਗਾਈਆ ਗਿਆ ਇਹ ਕੈੰਪ ਥਾਣਾ ਕਾਦੀਆਂ ਦੇ ਐਸ ਐਚ ਉ ਸੁਖਰਾਜ ਸਿੰਘ ਦੀ ਰਹਿਨੁਮਾਈ ਹੇਠ ਲਗਾਈਆ ਗਿਆ ਇਸ ਕੈੰਪ ਵਿਚਦਾਸਿਆ ਗਿਆ ਕਿ ਪੰਜਾਬ ਪੁਲਸ ਵਲੋ ਮਹਿਲਵਾਂ ਅਤੇ ਲੜਕੀਆਂ ਦੀ ਸੇਫਟੀ ਲਈ ਇਕ ਹੈਲਪ ਲਾਈਨ ਨੰਬਰ 112 181 ਜਾਰੀ ਕੀਤਾ ਗਿਆ ਹੈ ਜਿਸ ਵਿਚ ਫੋਨ ਕਰ ਕੇ ਮਹਿਲਾਵਾਂ ਆਪਣੀ ਕੋਈ ਵੀ ਸ਼ਿਕਾਈਤ ਦੱਸ ਸਕਦੀਆਂ ਹੱਨ। ਇਸ ਮੋਕੇ ਥਾਣਾ ਕਾਦੀਆਂ ਤੋ ਸੰਦੀਪ ਕੋਰ ਅਤੇ ਵਿਪਾਨਪਾਲ ਕੋਰ ਨੇ ਬਚਿਆਂ ਨੂੰ ਵਿਸਤਾਰ ਨਾਲ ਮਹਿਲਾ ਮਿੱਤਰ ਯੋਜਨਾ ਬਾਰੇ ਜਾਨਕਾਰੀ ਦਿੱਤੀ। ਸਕੂਲ ਮੁਖੀ ਸ਼ਾਲਨੀ ਸ਼ਰਮਾ ਨੇ ਆਏ ਹੋਏ ਪੁਲਸ ਮੁਲਾਜ਼ਮਾ ਦਾ ਧੰਨਵਾਦ ਕੀਤਾ

Previous articleਕਾਦੀਆਂ ਵਿਖੇ ਅਜ ਜਿਲ੍ਹਾ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਅਸ਼ਫਾਕ ਜੀ ਵੱਲੋਂ ਦੌਰਾ ਕੀਤਾ ਗਿਆ
Next articleਕਾਦੀਆਂ ਵਿੱਚ ਵੱਖ ਵੱਖ ਵਿਰਡਾਂ ਵਿੱਚ ਜਾਕੇ ਡੇਗੂ ਮਲੇਰੀਆ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ।
Editor-in-chief at Salam News Punjab

LEAVE A REPLY

Please enter your comment!
Please enter your name here