spot_img
Homeਮਾਝਾਗੁਰਦਾਸਪੁਰਪੰਜਾਬੀ ਦੇ ਲੈਕਚਰਾਰ ਗੁਰਬਿੰਦਰ ਸਿੰਘ ਨੂੰ ਵਿਦਾਈਗੀ ਪਾਰਟੀ ਦਿੱਤੀ

ਪੰਜਾਬੀ ਦੇ ਲੈਕਚਰਾਰ ਗੁਰਬਿੰਦਰ ਸਿੰਘ ਨੂੰ ਵਿਦਾਈਗੀ ਪਾਰਟੀ ਦਿੱਤੀ

ਕਾਦੀਆਂ 19 ਨਵੰਬਰ (ਸਲਾਮ ਤਾਰੀ) ਅੱਜ ਸਰਕਾਰੀ ਹਾਈ ਸਕੂਲ ਭਾਮ ਵਿੱਖੇ ਪੰਜਾਬੀ ਦੇ ਲੈਕਚਰਾਰ ਗੁਰਬਿੰਦਰ ਸਿੰਘ ਨੂੰ ਰਿਟਾਈਰਮੈਂਟ ਤੋ ਬਾਦ ਵਿਦਾਈਗੀ ਪਾਰਟੀ ਦਿੱਤੀ ਗਈ। ਇਸ ਮੋਕੇ ਸਮੂਹ ਸਟਾਫ ਨੇ ਗੁਰਬਿੰਦਰ ਸਿੰਘ ਦੀਆਂ ਸੇਵਾਵਾਂ ਨੂੰ ਸਰਾਹੁੰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ। ਗੁਰਬਿੰਦਰ ਸਿੰਘ ਨੇ ਕਿਹਾ ਕਿ ਮੈਂ ਸਾਰੇ ਹੀ ਸਟਾਫ ਮੈੰਬਰ ਅਤੇ ਟੀਚਰ ਸਾਹਿਬਾਨ ਦਾ ਧਨਵਾਦ ਕਰਦਾ ਹਾਂ ਜਿਹਨਾਂ ਨੇ ਸਾਰੀ ਸਰਵਿਸ ਵਿਚ ਮੇਰਾ ਸਹਿਯੋਗ ਦਿੱਤਾ। ਇਸ ਮੋਕੇ ਹੈਡਮਾਸਟਰ ਕੁਲਭੂਸ਼ਨ ਨੇ ਵੀ ਗੁਰਬਿੰਦਰ ਸਿੰਘ ਦਾ ਸਕੂਲ ਨੂੰ ਸੇਵਾਵਾਂ ਦੇਣ ਲਈ ਧਨਵਾਦ ਕੀਤਾ ।ਇਸ ਮੋਕੇ ਬੀ ਐਨ ੳ ਰਾਮ ਲਾਲ ,ਪ੍ਰਿਂਸੀਪਲ ਲਖਵਿੰਦਰ ਸਿੰਘ,ਰਣਬੀਰ ਸਿੰਘ ਰਾਣਾ ,ਸੋਨਿਆ ਸ਼ਰਮਾ,ਹਰਦੀਪ ਸਿੰਘ,ਮੱਨੂ ਜੋਤੀ,ਕਸ਼ਮੀਰ ਕੋਰ,ਹਰਜੀਤ ਕੋਰ,ਰਾਜਰਾਣੀ,ਰਯਜੀਤ ਸਿੰਘ,ਅਮਰਜੀਤ ਸਿੰਘ,

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments