Home ਗੁਰਦਾਸਪੁਰ ਜੇਕਰ ਕੋਈ ਵਿਅਕਤੀ ਬੁਲਟ ਮੋਟਰਸਾਈਕਲ ਨਾਲ ਪਟਾਕੇ ਵਜਾਉਦਾਂ ਹੈ, ਤਾਂ ਉਸਦੀ ਜਾਣਕਾਰੀ...

ਜੇਕਰ ਕੋਈ ਵਿਅਕਤੀ ਬੁਲਟ ਮੋਟਰਸਾਈਕਲ ਨਾਲ ਪਟਾਕੇ ਵਜਾਉਦਾਂ ਹੈ, ਤਾਂ ਉਸਦੀ ਜਾਣਕਾਰੀ ਮੋਬਾਇਲ ਨੰਬਰ 94652-32487 ਤੇ ਭੇਜੀ ਜਾਵੇ-ਐੱਸ ਐੱਸ ਪੀ ਬਟਾਲਾ

130
0

ਬਟਾਲਾ,  17 ਨਵੰਬਰ (ਮੁਨੀਰਾ ਸਲਾਮ ਤਾਰੀ) ਸਮਾਜ ਵਿਚ ਸ਼ਰਾਰਤੀ ਅੰਨਸਰਾਂ ਨੂੰ ਕੰਟਰੋਲ ਕਰਨ ਲਈ ਐਸ.ਐਸ.ਪੀ ਬਟਾਲਾ ਸ੍ਰੀ ਸਤਿੰਦਰ ਸਿੰਘ ਆਈ.ਪੀ ਐਸ ਵੱਲੋਂ ਇੱਕ ਮੋਬਾਇਲ ਨੰਬਰ 94652-32487 ਜਨਤਕ ਪਲੇਟਫਾਰਮ ਤੇ ਜਾਰੀ ਕੀਤਾ ਗਿਆ ਅਤੇ ਬਟਾਲਾ ਪੁਲਿਸ ਜਿਲ੍ਹਾ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪ ਦੇ ਪਿੰਡਸ਼ਹਿਰਵਾਰਡਮੁਹੱਲੇ ਅਤੇ ਕਸਬੇ ਵਿਚ ਜੇਕਰ ਕੋਈ ਵਿਅਕਤੀ ਬੁਲਟ ਮੋਟਰਸਾਈਕਲ ਨਾਲ ਪਟਾਕੇ ਵਜਾਉਦਾਂ ਹੈ ਤਾਂ ਉਸ ਮੋਟਰਸਾਈਕਲ ਦਾ ਨੰਬਰ ਅਤੇ ਮੋਟਰਸਾਈਕਲ ਦੀ ਕਿਸਮ ਅਤੇ ਜੇਕਰ ਜਾਣਕਾਰੀ ਹੋਵੇ ਤਾਂ ਉਸ ਵਿਅਕਤੀ ਦਾ ਨਾਮ ਪਤਾ ਅਤੇ ਐਡਰੈਸ ਉਕਤ ਨੰਬਰ ਤੇ ਵੱਟਸਐਪ ਰਾਂਹੀ ਜਾਂ ਫੋਨ ਕਰਕੇ ਨੋਟ ਕਰਵਾਇਆ ਜਾਵੇ ।

ਓਨ੍ਹਾਂ ਕਿਹਾ ਕਿ  ਇਸੇ ਤਰ੍ਹਾਂ ਹੀ ਤੁਹਾਡੇ ਏਰੀਆ ਵਿਚ ਜੇਕਰ ਕਿਸੇ ਪਾਸ ਨਜਾਇਜ ਅਸਲਾ ਹੈ ਜਾਂ ਕੋਈ ਨੋਜਵਾਨ ਬਿਨ੍ਹਾ ਨੰਬਰ ਕੋਈ ਵਹੀਕਲ ਚਲਾਉਦਾਂ ਹੈ ਤਾਂ ਜੇ ਹੋ ਸਕੇ ਉਸ ਦਾ ਨਾਮ ਪਤਾਐਡਰੈਸ ਅਤੇ ਵਹੀਕਲ ਦੀ ਕਿਸਮ ਉਕਤ ਦਿੱਤੇ ਨੰਬਰ ਪਰ ਨੋਟ ਕਰਵਾਈ ਜਾਵੇ।ਜੋ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।

Previous article14 ਨਵੰਬਰ ਤੋਂ 20 ਨਵੰਬਰ ਤੱਕ ਉਡਾਰੀਆਂ ਬਾਲ ਵਿਕਾਸ ਮੇਲਾ ਮਨਾਇਆ ਜਾ ਰਿਹਾ
Next articleਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਬਲਾਕ ਕਾਹਨੂੰਵਾਨ ਦੇ ਬੱਚਿਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ*
Editor-in-chief at Salam News Punjab

LEAVE A REPLY

Please enter your comment!
Please enter your name here