spot_img
Homeਮਾਝਾਗੁਰਦਾਸਪੁਰਪਿੰਡ ਔਲਖਾ ਦੀ ਨੂੰਹ ਨੇ ਯੂਨੀਵਰਸਿਟੀ ਵਿੱਚ ਮਾਰੀ ਬਾਜ਼ੀ|

ਪਿੰਡ ਔਲਖਾ ਦੀ ਨੂੰਹ ਨੇ ਯੂਨੀਵਰਸਿਟੀ ਵਿੱਚ ਮਾਰੀ ਬਾਜ਼ੀ|

ਕਾਦੀਆਂ 6 ਨਵੰਬਰ (ਸਲਾਮ ਤਾਰੀ) ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਔਲਖ ਕਲਾਂ ਦੇ ਰਹਿਣ ਵਾਲੇ ਜਰਨੈਲ ਸਿੰਘ ਦੀ ਨੂੰਹ ਹਰਮਨਪ੍ਰੀਤ ਕੌਰ ਪਤਨੀ ਗਿਵੀ ਔਲਖ ਨੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਤੌ ਐਮ ਏ ਅਤੇ ਐੱਮ ਐੱਡ ਸਮੈਸਟਰ-2 ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਆਨੰਦ ਕਾਲਜ ਜੇਠੂਵਾਲ ਅਤੇ ਆਪਣੇ ਪਰਿਵਾਰ ਸਹਿਤ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments