Home ਗੁਰਦਾਸਪੁਰ ਸਰਕਾਰੀ ਹਾਈ ਸਕੂਲ ਭਾਮ ਨੇ ਖੇਡਾਂ ਵਿੱਚ ਮੱਲਾਂ ਮਾਰੀਆਂ

ਸਰਕਾਰੀ ਹਾਈ ਸਕੂਲ ਭਾਮ ਨੇ ਖੇਡਾਂ ਵਿੱਚ ਮੱਲਾਂ ਮਾਰੀਆਂ

208
0

ਕਾਦੀਆਂ 1 ਸਤੰਬਰ (ਸਲਾਮ ਤਾਰੀ) ਸਕੂਲਾਂ ਦੀਆਂ ਹੋ ਰਹੀਆਂ ਜ਼ੋਨਲ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਭਾਮ ਦੇ ਬੱਚੀਆਂ ਨੇ ਵਧੀਆ ਪ੍ਰਦਰਸ਼ਨ ਕਰਦੀਆਂ 600 ਮੀਟਰ ਦੋੜ ਵਿਚ ਪਹਿਲਾ, 400 ਮੀਟਰ ਦੋੜ ਵਿਚ ਪਹਿਲਾ,ਡਿਸਕਸ ਥਰੋ ਵਿਚ ਦੂਜਾ, ਅੰਡਰ 14 ਵਰਗ ਡਿਸਕਸ ਵਿਚ ਪਹਿਲਾ,ਸ਼ਾਟ ਪੁਟ ਵਿਚ ਦੂਜਾ ਅਤੇ ਤੀਜਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆ ਸਕੂਲ ਦੇ ਹੈਡਮਾਸਟਰ ਕੁਲਭੂਸ਼ਨ ਨੇ ਦਸਿਆ ਕਿ ਇਹ ਜ਼ੋਨਲ ਖੇਡਾਂ ਸ਼੍ਰੀ ਹਰਗੋਬਿੰਦਪੁਰ ਦੇ ਬੀ ਐਨ ੳ ਰਾਮਲਾਲ ਦੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ ਅਤੇ ਸਕੂਲ ਦੇ ਬਚਿਆਂ ਦੀ ਕਾਮਿਆਬੀ ਦਾ ਸਿਹਰਾ ਸਕੂਲ ਦੀ ਡੀ ਪੀ ਈ ਮੈਡਮ ਸਿਮਰਨਜੀਤ ਕੋਰ ਨੂੰ ਜਾਂਦਾ ਹੈ।

Previous articleਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ ਵੱਲੋਂ ਬਲਾਕ ਕਾਦੀਆਂ 1 ਦੇ ਸਕੂਲ ਵਿਜਟ ਕੀਤੇ
Next articleਰਾਜ ਪੱਧਰੀ ਤੰਬਾਕੂ ਰਹਿਤ ਦਿਵਸ ਮੌਕੇ ਕੀਤਾ ਜਾਗਰੂਕ
Editor-in-chief at Salam News Punjab

LEAVE A REPLY

Please enter your comment!
Please enter your name here